Saturday, April 13, 2024
No menu items!
HomeChandigarhLok Sabha Elections ਤੋਂ ਪਹਿਲਾਂ ਅਕਾਲੀ ਦਲ ਵੱਲੋਂ ਸਟੇਟ ਬਾਡੀ ਅਤੇ 19...

Lok Sabha Elections ਤੋਂ ਪਹਿਲਾਂ ਅਕਾਲੀ ਦਲ ਵੱਲੋਂ ਸਟੇਟ ਬਾਡੀ ਅਤੇ 19 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

 

Lok Sabha Elections : ਅਕਾਲੀ ਦਲ ਵੱਲੋਂ ਯੂਥ ਅਕਾਲੀ ਦਲ ਜੱਥੇਬੰਦੀ ਦੀ ਸੂਚੀ ਜਾਰੀ, ਸਟੇਟ ਬਾਡੀ ਅਤੇ 19 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਪੰਜਾਬ ਨੈੱਟਵਰਕ, ਚੰਡੀਗੜ੍ਹ

Lok Sabha Elections : ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਮੁਤਾਬਿਕ ਅਤੇ ਬਿਕਰਮ ਸਿੰਘ ਮਜੀਠੀਆ ਸਰਪ੍ਰਸਤ, ਯੂਥ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ ਕੀਤੀ।

ਪਾਰਟੀ ਦੇ ਮੁੱਖ ਦਫਤਰ ਤੋਂ ਸੂਚੀ ਜਾਰੀ ਕਰਦੇ ਹੋਏ ਝਿੰਜਰ ਨੇ ਦੱਸਿਆ ਕਿ ਅੱਜ ਦੀ ਸੂਚੀ ਵਿੱਚ ਯੂਥ ਦੀ ਕੋਰ ਕਮੇਟੀ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨਾਂ, ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 19 ਜ਼ਿਲਿਆਂ ਦੇ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਯੂਥ ਵਿੰਗ ਦੇ ਸਕੱਤਰ ਜਨਰਲ ਤਜਿੰਦਰ ਸਿੰਘ ਨਿੱਝਰ ਅਤੇ ਅਕਾਸ਼ਦੀਪ ਸਿੰਘ ਮਿੱਡੂਖੇੜਾ, ਪ੍ਰਭਜੋਤ ਸਿੰਘ ਧਾਲੀਵਾਲ ਅਤੇ ਮਨਜੀਤ ਸਿੰਘ ਮਲਕਪੁਰ ਮੈਂਬਰ ਕੋਰ ਕਮੇਟੀ ਵੀ ਹਾਜ਼ਰ ਸਨ।

ਝਿੰਜਰ ਨੇ ਦੱਸਿਆ ਕਿ ਅੱਜ ਕੋਰ ਕਮੇਟੀ ਵਿੱਚ ਵਾਧਾ ਕਰਦਿਆਂ ਸੀਨੀਅਰ ਯੂਥ ਆਗੂਆਂ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸ. ਗੁਰਸੇਵਕ ਸਿੰਘ ਸ਼ੇਖ ਖਡੂਰ ਸਾਹਿਬ, ਸ. ਹਰਜੋਤ ਸਿੰਘ ਮਾਂਗਟ ਸਮਰਾਲਾ, ਸ. ਗੁਰਮਿੰਦਰ ਸਿੰਘ ਕਿਸ਼ਨਪੁਰਾ ਜਲੰਧਰ, ਸ. ਗਰਦੌਰ ਸਿੰਘ ਭੁਚੋ, ਸ. ਕਮਲਜੀਤ ਸਿੰਘ ਗਿੱਲ ਅਮਲੋਹ, ਐਡਵੋਕੇਟ ਰਾਜਕਮਲ ਸਿੰਘ ਜਲੰਧਰ, ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਅੰਮ੍ਰਿਤਸਰ, ਸ. ਸੰਦੀਪ ਸਿੰਘ ਜਗਰਾਉਂ, ਸ. ਸੁਖਵੀਰ ਸਿੰਘ ਕਲਮਾਂ, ਸ. ਜਗਮੀਤ ਸਿੰਘ ਹਰਿਆਊ, ਸ. ਹਰਮਨਦੀਪ ਸਿੰਘ ਰਿੱਕੀ ਅਜਨੌਦ, ਸ. ਗੁਰਪ੍ਰੀਤ ਸਿੰਘ ਬੱਬਲ ਲੁਧਿਆਣਾ, ਸ. ਜਤਿੰਦਰ ਸਿੰਘ ਪਹਾੜੀਪੁਰ ਅਤੇ ਸ. ਸਿਮਰਨ ਸਿੰਘ ਬਾਜਵਾ ਹੁਸ਼ਿਆਰਪੁਰ ਦੇ ਨਾਮ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨਾਂ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾ ਵਿੱਚ ਸ. ਹਰਵੀਰ ਸਿੰਘ ਧਾਲੀਵਾਲ ਪੱਟੀ, ਸ. ਸੁਖਵੀਰ ਸਿੰਘ ਸੋਖੀ ਮਹਿਲ ਕਲਾਂ, ਸ. ਅਮਰਿੰਦਰ ਸਿੰਘ ਗੋਲਡੀ ਭਦੌੜ, ਸ. ਅਮਰਿੰਦਰ ਸਿੰਘ ਬਠਿੰਡਾ ਸ਼ਹਿਰ, ਸ. ਜਗਦੀਪ ਸਿੰਘ ਭੋਲੂਵਾਲ ਫਿਰੋਜਪੁਰ, ਸ. ਹਰਪਿੰਦਰ ਸਿੰਘ ਮਾਨ ਗੁਰੂਹਰਸਹਾਏ, ਸ਼੍ਰੀਮਤੀ ਜਸਵੀਰ ਕੌਰ ਖਰੜ, ਸ ਅੰਮ੍ਰਿਤਪਾਲ ਸਿੰਘ ਗੁਰੋਂ ਸਮਰਾਲਾ, ਜੀਵਨ ਸੁਨੇਤ ਲੁਧਿਆਣਾ, ਸ.ਜਸਵਿੰਦਰ ਸਿੰਘ ਚੁਕੇਰੀਆਂ ਮਾਨਸਾ, ਸ੍ਰੀ ਸ਼ਿਵਰਾਜ ਸਿੰਘ ਵਿਰਕ, ਸ. ਸਤਵੀਰ ਸਿੰਘ ਸੱਤੀ ਖਰੜ, ਸ. ਗੁਰਜਿੰਦਰ ਸਿੰਘ ਗੁਰੀ ਲਨੀਨਾ, ਸ. ਗੁਰਜਤੀ ਸਿੰਘ ਵਿਰਕ, ਸ. ਜਤਿੰਦਰ ਸਿੰਘ ਖਾਲਸਾ ਲੁਧਿਆਣਾ, ਸ. ਗੁਰਕਿਰਤ ਸਿੰਘ ਸੰਧੂ ਫਿਰੋਜਪੁਰ, ਸ. ਬਲਰਾਜ ਸਿੰਘ ਧਾਲੀਵਾਲ ਫਰੀਦਕੋਟ, ਸ. ਲਖਵੀਰ ਸਿੰਘ ਚੌਧਰੀ ਮਾਨਸਾ, ਸ. ਅੰਮ੍ਰਿਤਵੀਰ ਸਿੰਘ ਜਲੰਧਰ ਕੈਂਟ, ਸ. ਹਰਕਮਲ ਸਿੰਘ ਬਿੱਟੂ ਚੰਨੀ ਅਤੇ ਸ਼੍ਰੀ ਜੀਵਨ ਸ਼ੇਖਾ ਲੁਧਿਆਣਾ ਦੇ ਨਾਮ ਸ਼ਾਮਲ ਹਨ।

ਝਿੰਜਰ ਨੇ ਦੱਸਿਆ ਕਿ ਜਿਹਨਾਂ ਯੂਥ ਦੇ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਮਨਜੀਤ ਸਿੰਘ ਕਲੇਰ ਭਦੌੜ, ਡਾ. ਸੁਖਦੇਵ ਸਿੰਘ ਜੀਰਾ, ਸ਼੍ਰੀਮਤੀ ਜਸਪ੍ਰੀਤ ਕੌਰ ਚੀਮਾ ਖੰਨਾ, ਸ. ਰਮਨੀਦ ਸਿੰਘ ਗਰੌਂਦੀ, ਸ. ਹਰਮਨਜੀਤ ਸਿੰਘ ਭੰਮਾ ਮਾਨਸਾ, ਸ਼ ਕੁਲਵਿੰਦਰ ਸਿੰਘ ਕਿੰਦਾ ਧਰਮਕੋਟ, ਸ. ਨਿਰਮਲ ਸਿੰਘ ਗੋਰਾ ਪਠਾਨਕੋਟ, ਸ. ਦਵਿੰਦਰ ਸਿੰਘ ਮੰਗਾ ਪਠਾਨਕੋਟ, ਸ. ਬਿਕਰਮ ਸਿੰਘ ਗੁਰਨਾ ਰਾਜਪੁਰਾ, ਸ. ਜਸਦੇਵ ਸਿੰਘ ਜੱਸਾ ਖੋਖ ਨਾਭਾ, ਜਸ਼ਨਦੀਪ ਸਿੰਘ ਕਾਹਲੋਂ ਸ਼ਾਹਪੁਰ, ਸ. ਸਹਿਜ ਸਿੰਘ ਮੱਕੜ ਪਟਿਆਲਾ, ਸ. ਤਜਿੰਦਰਪਾਲ ਸਿੰਘ, ਸ. ਗੁਰਦੀਪ ਸਿੰਘ ਚੱਕ, ਸ. ਜਸਪ੍ਰੀਤ ਸਿੰਘ ਸੋਨੀ ਬੜੀ ਮੋਹਾਲੀ, ਸ. ਸਿਮਰਨਜੀਤ ਸਿੰਘ ਸਾਹਬ ਗੁਰਦਾਸਪੁਰ, ਸ਼੍ਰ ਬਿਕਰਮ ਭੰਡਾਰੀ, ਸ. ਨੂਰਜੋਤ ਸਿੰਘ ਮੱਕੜ ਲੁਧਿਆਣਾ, ਸ. ਹਰਵਿੰਦਰ ਸਿੰਘ ਪਟਿਆਲਾ, ਸ. ਗੁਰਤੇਜ ਸਿੰਘ ਮੰਡੇਰ ਨਾਭਾ, ਸ. ਅਮਨਦੀਪ ਸਿੰਘ ਘੱਗਾ, ਸ. ਜਗਵੀਰ ਸਿੰਘ ਭੁੱਲਰ ਸ਼੍ਰੀ ਮੁਕਤਸਰ ਸਾਹਿਬ, ਸ. ਜਗਮੀਤ ਸਿੰਘ ਨਾਨਕਪੁਰਾ ਮਲੋਟ, ਸ. ਗੁਰਪ੍ਰੀਤ ਸਿੰਘ ਹਰਗੋਬਿੰਦਪੁਰ, ਸ. ਗਗਨਦੀਪ ਸਿੰਘ ਗੁਰਦਾਸਪੁਰ, ਸ਼੍ਰੀ ਸ਼ਿਵਕਾਂਤ ਤਿਵਾੜੀ ਅਮਲੋਹ, ਸ. ਗੁਰਪ੍ਰੀਤ ਸਿੰਘ ਆਲਮਗੀਰ ਅਤੇ ਸ਼ੀ੍ਰ ਜਸਵਿੰਦਰ ਸਿੰਘ ਰੰਧਾਵਾ ਦੇ ਨਾਮ ਸ਼ਾਮਲ ਹਨ।

ਜਿਹਨਾ ਯੂਥ ਆਗੂਆਂ ਨੂੰ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਗੁਰਪ੍ਰੀਤ ਸਿੰਘ ਬਰਨਾਲਾ, ਸ. ਮਨਿੰਦਰ ਸਿੰਘ ਸੋਢੀ ਬਠਿੰਡਾ, ਸ. ਰਾਜਵਿੰਦਰ ਸਿੰਘ ਮਾਂਗਟ ਲੁਧਿਆਣਾ, ਸ਼੍ਰੀ ਹਨੀ ਗਰਚਾ ਗਿੱਲ, ਸ. ਗੁਰਦੀਪ ਸਿੰਘ ਬੋਹਾ ਮਾਨਸਾ, ਸ. ਅਕਾਸ਼ਦੀਪ ਸਿੰਘ ਸਿੱਧੂ ਮਾਨਸਾ, ਸ. ਗੁਰਜਗਜੀਤ ਸਿੰਘ ਪ੍ਰਿੰਸ ਟਾਂਡਾ, ਸ. ਦਵਿੰਦਰ ਸਿੰਘ ਢਿੱਲੋਂ, ਸ. ਮਨਪ੍ਰੀਤ ਸਿੰਘ ਮਾਜਰੀ ਪਟਿਆਲਾ ਦਿਹਾਤੀ, ਸ. ਪਰਮਿੰਦਰ ਸਿੰਘ ਪਿੰਦੀ ਖਰੜ, ਸ. ਰਾਜਵੰਤ ਸਿੰਘ ਰਾਜੂ, ਸ. ਜਸ਼ਨਦੀਪ ਸਿੰਘ ਸ਼ਾਹਪੁਰ ਅਮਲੋਹ, ਸ. ਜੈਰਾਜ ਸਿੰਘ ਬਰਾੜ ਮੁਕਤਸਰ, ਸ. ਹਰਦੀਪ ਸਿੰਘ ਸੰਧੂ ਸਾਹਨੇਵਾਲ, ਸ. ਜਸਵੰਤ ਸਿੰਘ ਲੱਤ, ਸ. ਰਵਨੀਤ ਸਿੰਘ ਗੁਰਨਾ, ਸ. ਅਮਰਜੀਤ ਸਿੰਘ ਪੂਨੀਆਂ, ਸੀ੍ਰ ਪ੍ਰੀਤ ਰਾਠੌਰ ਮੋਹਾਲੀ, ਸ. ਲਵਪ੍ਰੀਤ ਸਿੰਘ ਲੁਧਿਆਣਾ, ਸ. ਅੰਮ੍ਰਿਤਪਾਲ ਸਿੰਘ ਗੁਰਦਾਸਪੁੂਰ, ਸ. ਨਰਜੋਤ ਸਿੰਘ ਨੀਟਾ, ਸ. ਗੁਰਪ੍ਰੀਤ ਸਿੰਘ ਬਾਰਨ, ਸ. ਦਰਸ਼ਨ ਸਿੰਘ ਪਟਿਆਲਾ ਦਿਹਾਤੀ, ਸ. ਹਰਦੀਪ ਸਿੰਘ ਪੱਪੂ ਬਸੀ ਪਠਾਣਾਂ, ਸ. ਜਗਜੀਤ ਸਿੰਘ ਬਰਾੜ ਮੁਕਤਸਰ, ਸ਼੍ਰੀ ਸੰਤ ਰਾਮ ਬਰੀਵਾਲਾ ਮੁਕਤਸਰ, ਸ. ਤਜਿੰਦਰਪਾਲ ਸਿੰਘ ਬੱਬਲ ਮੁਕੇਰੀਆਂ, ਸ. ਈਵਨਜੀਤ ਸਿੰਘ ਸਾਹਨੀ ਪਟਿਆਲਾ, ਸ਼੍ਰੀ ਸਿਮਰਨ ਉਬਰਾਏ ਲੁਧਿਆਣਾ, ਸ. ਅਕਾਸ਼ਦੀਪ ਸਿੰਘ ਨੌਰੰਗਵਾਲ ਅਤੇ ਸ. ਗੁਰਵੀਰ ਸਿੰਘ ਜੋਗੀਪੁਰ ਦੇ ਨਾਮ ਸ਼ਾਮਲ ਹਨ।

ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਜਿਹਨਾਂ ਮਿਹਨਤੀ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਨਵਜਿੰਦਰਪਾਲ ਸਿੰਘ ਗਾਂਧੀ ਪ੍ਰਧਾਨ ਜਿਲਾ ਅੰਮ੍ਰਿਤਸਰ (ਦਿਹਾਤੀ), ਸ. ਹਸਰਤ ਸਿੰਘ ਕੁਲਾਰ ਪ੍ਰਧਾਨ ਬਠਿੰਡਾ (ਸ਼ਹਿਰੀ), ਸ. ਕਮਲਦੀਪ ਸਿੰਘ ਪ੍ਰਧਾਨ ਬਠਿੰਡਾ (ਦਿਹਾਤੀ), ਸ. ਅਵਤਾਰ ਸਿੰਘ ਜਾਗਲ ਪ੍ਰਧਾਨ ਜਿਲਾ ਬਰਨਾਲਾ (ਸ਼ਹਿਰੀ), ਸ਼੍ਰੀ ਸੰਦੀਪ ਕੁਮਾਰ ਸਿੱਪਾ ਪ੍ਰਧਾਨ ਬਰਨਾਲਾ (ਦਿਹਾਤੀ), ਸ. ਰਵਿੰਦਰ ਸਿੰਘ ਬੱਬਲ ਫਰੀਦਕੋਟ, ਸ. ਹਰਮੀਤ ਸਿੰਘ ਖਾਹੀ ਪ੍ਰਧਾਨ ਜਿਲਾ ਫਿਰੋਜਪੁਰ (ਸ਼ਹਿਰੀ), ਐਡਵੋਕੇਟ ਚਿਤਵੀਰ ਸਿੰਘ ਪ੍ਰਧਾਨ ਜਿਲਾ ਫਿਰੋਜਪੁਰ (ਦਿਹਾਤੀ), ਸ. ਮਨਦੀਪ ਸਿੰਘ ਪਨੈਚ ਜਿਲਾ ਫਤਿਹਗੜ੍ਹ ਸਾਹਿਬ (ਦਿਹਾਤੀ), ਸ. ਸਰਬਜੀਤ ਸਿੰਘ ਲਾਡੀ ਪ੍ਰਧਾਨ ਫਤਿਹਗੜ੍ਹ ਸਾਹਿਬ (ਸ਼ਹਿਰੀ), ਸ. ਕਿਰਨਪ੍ਰੀਤ ਸਿੰਘ ਪ੍ਰਧਾਨ ਗੁਰਦਾਸਪੁਰ (ਸ਼ਹਿਰੀ), ਸ. ਜਗਰੂਪ ਸਿੰਘ ਸ਼ਾਹਪੁਰ ਪ੍ਰਧਾਨ ਜਿਲਾ ਗੁਰਦਾਸਪੁਰ (ਦਿਹਾਤੀ), ਸ. ਗਗਨਦੀਪ ਸਿੰਘ ਗੱਗੀ ਪ੍ਰਧਾਨ ਜਲੰਧਰ (ਸ਼ਹਿਰੀ), ਸ. ਵਿਪਨਦੀਪ ਸਿੰਘ ਸੰਨੀ ਪ੍ਰਧਾਨ ਜਿਲਾ ਜਲੰਧਰ (ਦਿਹਾਤੀ), ਸ. ਮਨਵੀਰ ਸਿੰਘ ਵਡਾਲਾ ਪ੍ਰਧਾਨ ਜਿਲਾ ਕਪੂਰਥਲਾ (ਦਿਹਾਤੀ), ਸ. ਅਕਾਸ਼ਦੀਪ ਸਿੰਘ ਭੱਠਲ ਜਿਲਾ ਪ੍ਰਧਾਨ ਲੁਧਿਆਣਾ (ਸ਼ਹਿਰੀ), ਸ. ਬਲਕਰਨ ਸਿੰਘ ਬਾਜਵਾ ਪ੍ਰਧਾਨ ਲੁਧਿਆਣਾ (ਦਿਹਾਤੀ), ਸ. ਜੋਬਨਪ੍ਰੀਤ ਸਿੰਘ ਪ੍ਰਧਾਨ ਪੁਲਿਸ ਜਿਲਾ ਖੰਨਾ, ਸ਼੍ਰੀ ਖਿਜਾਰ ਅਲੀ ਖਾਨ ਪ੍ਰਧਾਨ ਜਿਲਾ ਮਲੇਰਕੋਟਲਾ (ਸ਼ਹਿਰੀ), ਸ਼ੀ੍ਰ ਇਰਫਾਨ ਖਾਨ ਪ੍ਰਧਾਨ ਮਲੇਰਕੋਟਲਾ (ਦਿਹਾਤੀ), ਇੰਜਨੀਅਰ ਹਨੀਸ਼ ਬਾਂਸਲ ਪ੍ਰਧਾਨ ਮਾਨਸਾ (ਸ਼ਹਿਰੀ), ਸ. ਦਲਬੀਰ ਸਿੰਘ ਚੱਕ ਅਲੀਸ਼ੇਰ ਪ੍ਰਧਾਨ ਮਾਨਸਾ (ਦਿਹਾਤੀ), ਸ. ਲਵਪ੍ਰੀਤ ਸਿੰਘ ਈਨਾਖੇੜਾ ਪ੍ਰਧਾਨ ਜਿਲਾ ਸ਼੍ਰੀ ਮੁਕਤਸਰ ਸਾਹਿਬ (ਦਿਹਾਤੀ), ਸ. ਨਵਜਿੰਦਰ ਸਿੰਘ ਮਾਨ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ (ਸ਼ਹਿਰੀ), ਸ਼੍ਰੀ ਦੇਵ ਅਸ਼ੀਸ਼ ਮਲਿਕ ਪ੍ਰਧਾਨ ਮੋਗਾ (ਸ਼ਹਿਰੀ), ਸ. ਹਰਜੋਤ ਸਿੰਘ ਡੇਮਰੂ ਪ੍ਰਧਾਨ ਜਿਲਾ ਮੋਗਾ (ਦਿਹਾਤੀ), ਸ. ਕਰਨਵੀਰ ਸਿੰਘ ਸਾਹਨੀ ਪ੍ਰਧਾਨ ਪਟਿਆਲਾ (ਸ਼ਹਿਰੀ), ਸ. ਅੰਮ੍ਰਿਤਪਾਲ ਸਿੰਘ ਲੰਗ ਪ੍ਰਧਾਨ ਪਟਿਆਲਾ-1 (ਦਿਹਾਤੀ ਹਲਕਾ ਸਮਾਣਾ, ਸ਼ਤਰਾਣਾ ਅਤੇ ਰਾਜਪੁਰਾ), ਸ. ਧਰਮਿੰਦਰ ਸਿੰਘ ਭੋਜੋਮਾਜਰੀ ਪ੍ਰਧਾਨ ਪਟਿਆਲਾ (ਦਿਹਾਤੀ 2 ਹਲਕਾ ਨਾਭਾ, ਘਨੌਰ, ਸਨੌਰ), ਸ. ਗੁਰਪ੍ਰੀਤ ਸਿੰਘ ਗੁਰੂ ਪਠਾਨਕੋਟ (ਸਹਿਰੀ), ਸ. ਜਸਪ੍ਰੀਤ ਸਿੰਘ ਰਾਣਾ ਪਠਾਨਕੋਟ (ਦਿਹਾਤੀ), ਸ਼ੀ੍ਰ ਰਾਣਾ ਆਦੇਸ਼ ਅਗੰਮਪੁਰ ਜਿਲਾ ਰੋਪੜ (ਦਿਹਾਤੀ) ਅਤੇ ਸ. ਜਗਜੀਤ ਸਿੰਘ ਚੋਹਲਾ ਪ੍ਰਧਾਨ ਜਿਲਾ ਤਰਨ ਤਾਰਨ (ਦਿਹਾਤੀ) ਦੇ ਨਾਮ ਸ਼ਾਮਲ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments