Tuesday, May 14, 2024
No menu items!
HomeChandigarhBig Breaking: ਪੰਜਾਬ 'ਚ ਬਹੁਤ ਵੱਡੀ ਗੈਂਗਵਾਰ! ਬਦਮਾਸ਼ ਡੋਗਰਾ ਦਾ ਗੋਲੀਆਂ ਮਾਰ...

Big Breaking: ਪੰਜਾਬ ‘ਚ ਬਹੁਤ ਵੱਡੀ ਗੈਂਗਵਾਰ! ਬਦਮਾਸ਼ ਡੋਗਰਾ ਦਾ ਗੋਲੀਆਂ ਮਾਰ ਕੇ ਕਤਲ

 

ਗੈਂਗਵਾਰ ਦੌਰਾਨ ਬਦਮਾਸ਼ ਡੋਗਰਾ ਦੀ ਮੌਤ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਦੇ ਅੰਦਰ ਇਕ ਵਾਰ ਫਿਰ ਗੈਂਗਸਟਰਾਂ ਵਿਚਾਲੇ ਗੈਂਗਵਾਰ ਹੋਈ। ਦਰਅਸਲ, ਮੋਹਾਲੀ ਦੇ ਸੀਪੀ-67 ਮਾਲ ਦੇ ਬਾਹਰ ਬਦਮਾਸ਼ ਰਾਜੇਸ਼ ਡੋਗਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ, ਮਾਲ ਦੇ ਬਾਹਰ ਕਰੀਬ 15 ਰਾਊਂਡ ਫਾਈਰ ਹੋਏ। ਖ਼ਬਰਾਂ ਇਹ ਹਨ ਕਿ, ਬਦਮਾਸ਼ ਡੋਗਰਾ ‘ਤੇ ਪੀਐਸਏ ਦਾ ਮਾਮਲਾ ਦਰਜ ਸੀ ਅਤੇ ਉਹ ਪਿਛੋਕੜ ਤੋਂ ਅਪਰਾਧੀ ਸੀ ਅਤੇ ਕਰੀਬ 5 ਮਹੀਨੇ ਪਹਿਲਾਂ ਹੀ ਜੰਮੂ ਜੇਲ੍ਹ ਤੋਂ ਬਾਹਰ ਆਇਆ ਸੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments