Thursday, May 9, 2024
No menu items!
HomeChandigarhBPEO Suspend: ਸਿੱਖਿਆ ਵਿਭਾਗ ਵੱਲੋਂ BPEO ਸਸਪੈਂਡ, ਸੈਕਸੁਅਲ ਹਰਾਸਮੈਂਟ ਦੇ ਲੱਗੇ ਦੋਸ਼

BPEO Suspend: ਸਿੱਖਿਆ ਵਿਭਾਗ ਵੱਲੋਂ BPEO ਸਸਪੈਂਡ, ਸੈਕਸੁਅਲ ਹਰਾਸਮੈਂਟ ਦੇ ਲੱਗੇ ਦੋਸ਼

 

BPEO Suspend: ਸਕੂਲਾਂ ਦੇ ਮੁਖੀਆਂ ਤੋਂ ਸੈਕਸੁਅਲ ਹਰਾਸਮੈਂਟ ਦੀ ਗੰਭੀਰ ਦਰਖ਼ਾਸਤ ਦੇ ਮੱਦੇਨਜ਼ਰ BPEO ਸਰਕਾਰੀ ਸੇਵਾਵਾਂ ਤੋਂ ਸਸਪੈਂਡ

ਪੰਜਾਬ ਨੈੱਟਵਰਕ, ਚੰਡੀਗੜ੍ਹ-

BPEO Suspend: ਸਿੱਖਿਆ ਵਿਭਾਗ ਦੇ ਵਲੋਂ ਇੱਕ ਬੀਪੀਈਓ ਨੂੰ ਸਸਪੈਂਡ ਕੀਤਾ ਗਿਆ ਹੈ। ਜਿਸ ਸਬੰਧ ਵਿਭਾਗ ਨੇ ਇੱਕ ਹੁਕਮ ਵੀ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ- School Timing Change: ਸਕੂਲਾਂ ਦੇ ਸਮੇਂ ‘ਚ ਤਬਦੀਲੀ ਬਾਰੇ DEO ਵਲੋਂ ਹੁਕਮ ਜਾਰੀ

ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਵਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ, ਅਵਤਾਰ ਸਿੰਘ ਬੀਪੀਈਓ ਬਲਾਕ ਖੰਨਾ-2 ਲੁਧਿਆਣਾ ਵਿਰੁੱਧ ਬਲਾਕ ਦੇ ਸਮੂਹ ਸਕੂਲਾਂ ਦੇ ਮੁਖੀਆਂ ਤੋਂ ਸੈਕਸੁਅਲ ਹਰਾਸਮੈਂਟ ਦੀ ਗੰਭੀਰ ਦਰਖ਼ਾਸਤ ਦੇ ਮੱਦੇਨਜ਼ਰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ 1970 ਦੇ ਨਿਯਮ 4 (1) ਅਨੁਸਾਰ ਉਸਨੂੰ ਤੁਰੰਤ ਪ੍ਰਭਾਵ ਤੋਂ ਸਰਕਾਰੀ ਸੇਵਾਵਾਂ ਤੋਂ ਸਸਪੈਂਡ ਕੀਤਾ ਜਾਂਦਾ ਹੈ।

ਇਸ ਲਿੰਕ ‘ਤੇ ਕਲਿੱਕ ਕਰਕੇ ਪੜ੍ਹੋ ਹੁਕਮਾਂ ਦੀ ਕਾਪੀ 

ਹੁਕਮਾਂ ਅਨੁਸਾਰ, ਸਸਪੈਂਡ ਹੋਣ ਤੋਂ ਬਾਅਦ ਅਵਤਾਰ ਸਿੰਘ ਦਾ ਹੈੱਡ ਕੁਆਟਰ ਦਫ਼ਤਫਰ ਡੀਈਓ (ਐਲੀਮੈਂਟਰੀ) ਪਠਾਨਕੋਟ ਹੋਵੇਗਾ ਅਤੇ ਇਸ ਦੌਰਾਨ ਉਸਨੂੰ ਗੁਜਾਰਾ ਭੱਤਾ ਮਿਲਣਯੋਗ ਹੋਵੇਗਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments