Wednesday, May 8, 2024
No menu items!
HomePunjabMajor incident in Punjab: ਰੇਡ ਕਰਨ ਗਈ CIA ਟੀਮ 'ਤੇ ਫ਼ਾਈਰਿੰਗ, ਪੁਲਿਸ...

Major incident in Punjab: ਰੇਡ ਕਰਨ ਗਈ CIA ਟੀਮ ‘ਤੇ ਫ਼ਾਈਰਿੰਗ, ਪੁਲਿਸ ਮੁਲਾਜ਼ਮ ਦੀ ਮੌਤ

 

Major incident in Punjab: ਸੀਆਈਏ ਟੀਮ ‘ਤੇ ਬਦਮਾਸ਼ਾਂ ਵਲੋਂ ਫ਼ਾਈਰਿੰਗ 

ਪੰਜਾਬ ਨੈੱਟਵਰਕ, ਹੁਸ਼ਿਆਰਪੁਰ

Major incident in Punjab: ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆ ਕਸਬੇ ਵਿਚ ਵੱਡੀ ਵਾਰਦਾਤ ਵਾਪਰਨ ਦੀ ਖ਼ਬਰ ਹੈ। ਇਥੋਂ ਦੇ ਪਿੰਡ ਮਨਸੂਰਪੁਰ ਵਿਖੇ ਰੇਡ ਕਰਨ ਗਈ ਸੀਆਈਏ ਟੀਮ ‘ਤੇ ਬਦਮਾਸ਼ਾਂ ਵਲੋਂ ਫ਼ਾਈਰਿੰਗ ਕੀਤੀ ਗਈ।

ਪੁਲਿਸ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ, ਇਸ ਗੋਲੀਬਾਰੀ ਵਿਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ, ਪੁਲਿਸ ਨੂੰ ਇਨਪੁਟ ਮਿਲੀ ਸੀ ਕਿ, ਪਿੰਡ ਮਨਸੂਰਪੁਰ ਵਿਖੇ ਨਜਾਇਜ ਅਸਲਾ ਪਿਆ ਹੈ, ਜਿਸ ਦੇ ਤਹਿਤ ਸੀਆਈਏ ਟੀਮ ਰੇਡ ਕਰਨ ਗਈ ਸੀ।

ਇਸੇ ਦੌਰਾਨ ਹੀ ਕੁੱਝ ਬਦਮਾਸ਼ਾਂ ਵਲੋਂ ਸੀਆਈਏ ਟੀਮ ਤੇ ਹੀ ਫ਼ਾਈਰਿੰਗ ਕਰ ਦਿੱਤੀ ਗਈ ਅਤੇ ਇਸ ਗੋਲੀਬਾਰੀ ਵਿਚ ਇੱਕ ਪੁਲਿਸ ਮੁਲਾਜ਼ਮ ਸ਼ਹੀਦੀ ਜਾਮ ਪੀ ਗਿਆ।

ਖ਼ਬਰ ਅਪਡੇਟ ਹੋ ਰਹੀ ਹੈ…..

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments