Thursday, May 9, 2024
No menu items!
HomeNationalMamta Banerjee Injured Video: ਜਹਾਜ਼ ਚੜ੍ਹਦਿਆਂ ਮਮਤਾ ਬੈਨਰਜੀ ਨਾਲ ਵਾਪਰਿਆ ਵੱਡਾ ਹਾਦਸਾ-...

Mamta Banerjee Injured Video: ਜਹਾਜ਼ ਚੜ੍ਹਦਿਆਂ ਮਮਤਾ ਬੈਨਰਜੀ ਨਾਲ ਵਾਪਰਿਆ ਵੱਡਾ ਹਾਦਸਾ- ਵੇਖੋ ਵੀਡੀਓ

 

Mamta Banerjee Injured Video: ਜਿਵੇਂ ਹੀ ਮਮਤਾ ਹੈਲੀਕਾਪਟਰ ‘ਚ ਸਵਾਰ ਹੋਈ ਤਾਂ ਬੈਠਦਿਆਂ ਹੀ ਹੇਠਾਂ ਡਿੱਗ ਗਈ

ਪੰਜਾਬ ਨੈੱਟਵਰਕ, ਨਵੀਂ ਦਿੱਲੀ-

Mamta Banerjee Injured Video: ਸੀਐਮ ਮਮਤਾ ਬੈਨਰਜੀ ਅੱਜ ਪੱਛਮੀ ਬਰਧਮਾਨ ਦੇ ਦੁਰਗਾਪੁਰ ਵਿੱਚ ਆਪਣੇ ਹੈਲੀਕਾਪਟਰ ਵਿੱਚ ਸਵਾਰ ਹੋਣ ਤੋਂ ਬਾਅਦ ਸੀਟ ਲੈਂਦੇ ਸਮੇਂ ਫਿਸਲ ਗਈ ਅਤੇ ਡਿੱਗ ਪਈ। ਜਾਣਕਾਰੀ ਅਨੁਸਾਰ ਉਸਨੂੰ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ–PSEB 8th class result 2024: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਜਲਦੀ ਐਲਾਨੇਗਾ ਨਤੀਜਾ, ਇੰਝ ਕਰੋ ਚੈੱਕ

ਇਹ ਵੀ ਪੜ੍ਹੋ–PSEB 8th class result 2024: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਜਲਦੀ ਐਲਾਨੇਗਾ ਨਤੀਜਾ, ਇੰਝ ਕਰੋ ਚੈੱਕ

ਹਾਲਾਂਕਿ, ਮਮਤਾ ਨੂੰ ਉਸਦੇ ਪਿੱਛੇ ਖੜ੍ਹੇ ਸੁਰੱਖਿਆ ਮੁਲਾਜ਼ਮਾਂ ਨੇ ਉਸਨੂੰ ਸੰਭਾਲ ਲਿਆ। ਫਿਲਹਾਲ ਉਹ ਆਪਣੀ ਅਗਲੀ ਯਾਤਰਾ ਲਈ ਆਸਨਸੋਲ ਲਈ ਰਵਾਨਾ ਹੋ ਗਈ ਹੈ।

ਦੱਸ ਦੇਈਏ ਕਿ ਬੰਗਾਲ ਦੇ ਸੀਐਮ ਇਨ੍ਹੀਂ ਦਿਨੀਂ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਬੰਗਾਲ ਦੀਆਂ 42 ਲੋਕ ਸਭਾ ਸੀਟਾਂ ‘ਤੇ 7 ਪੜਾਵਾਂ ‘ਚ ਵੋਟਿੰਗ ਹੋਣੀ ਹੈ। ਇਸੇ ਲੜੀ ਤਹਿਤ ਉਹ ਅੱਜ ਸਵੇਰੇ ਪੱਛਮੀ ਬਰਧਮਾਨ ਪਹੁੰਚੀ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਇੱਥੇ ਉਹ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਆਸਨਸੋਲ ਲਈ ਰਵਾਨਾ ਹੋ ਰਹੇ ਸਨ। ਅਜਿਹੇ ‘ਚ ਜਿਵੇਂ ਹੀ ਉਹ ਹੈਲੀਕਾਪਟਰ ‘ਚ ਸਵਾਰ ਹੋਈ ਤਾਂ ਬੈਠਦਿਆਂ ਹੀ ਹੇਠਾਂ ਡਿੱਗ ਗਈ।

ਇਹ ਵੀ ਪੜ੍ਹੋPSEB 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਇਸ ਦਿਨ ਐਲਾਨੇਗਾ 12ਵੀਂ ਜਮਾਤ ਦਾ ਨਤੀਜਾ! ਇਸ ਲਿੰਕ ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

ਜਾਣਕਾਰੀ ਮੁਤਾਬਕ ਡੇਢ ਮਹੀਨਾ ਪਹਿਲਾਂ ਸੀ.ਐਮ ਮਮਤਾ ਬੈਨਰਜੀ ਵੀ ਆਪਣੇ ਘਰ ਡਿੱਗ ਪਈ ਸੀ। ਹਾਦਸੇ ‘ਚ ਉਸ ਦੇ ਸਿਰ ‘ਤੇ ਸੱਟ ਲੱਗੀ ਹੈ। ਇਹ ਘਟਨਾ 14 ਮਾਰਚ ਦੀ ਹੈ।

ਇਹ ਵੀ ਪੜ੍ਹੋPhD Course UGC NET Exam New Rules: ਹੁਣ 4 ਸਾਲਾ ਡਿਗਰੀ ਵਾਲੇ ਵਿਦਿਆਰਥੀ ਵੀ ਸਿੱਧਾ ਕਰ ਸਕਣਗੇ PHD ਕੋਰਸ

ਹਾਦਸੇ ਤੋਂ ਬਾਅਦ ਸੀਐਮ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਸ ਦੇ ਮੱਥੇ ‘ਤੇ 3-4 ਟਾਂਕੇ ਵੀ ਲੱਗੇ ਸਨ। ਅਜਿਹੇ ‘ਚ ਉਸ ਹਾਦਸੇ ਦੇ 44 ਦਿਨਾਂ ਬਾਅਦ ਉਹ ਇਕ ਵਾਰ ਫਿਰ ਜ਼ਖਮੀ ਹੋ ਗਈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments