Thursday, May 9, 2024
No menu items!
HomeChandigarhSolar Eclipse 2024: ਅੱਜ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ

Solar Eclipse 2024: ਅੱਜ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ

 

Solar Eclipse 2024: ਸੂਰਜ ਗ੍ਰਹਿਣ ਦੀ ਕੁੱਲ ਮਿਆਦ 4 ਘੰਟੇ 25 ਮਿੰਟ ਤੱਕ ਰਹੇਗੀ

Solar Eclipse 2024: ਸਾਲ 2024 ਦਾ ਸੂਰਜ ਗ੍ਰਹਿਣ ਜਲਦੀ ਹੀ ਲੱਗਣ ਵਾਲਾ ਹੈ। ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ ਨੂੰ ਲੱਗੇਗਾ।

ਮੈਕਸੀਕੋ, ਅਮਰੀਕਾ, ਕੈਨੇਡਾ, ਮੋਂਟਾਨਾ, ਨਾਰਥ ਡਕੋਟਾ, ਸਾਊਥ ਡਕੋਟਾ ‘ਚ ਲੋਕ ਪੂਰਨ ਸੂਰਜ ਗ੍ਰਹਿਣ ਦੇਖ ਸਕਣਗੇ ਪਰ ਭਾਰਤ ‘ਚ ਨਾ ਤਾਂ ਸੂਰਜ ਗ੍ਰਹਿਣ ਨਜ਼ਰ ਆਵੇਗਾ ਅਤੇ ਨਾ ਹੀ ਸੂਤਕ ਸਮਾਂ ਹੋਵੇਗਾ। ਸੂਰਜ ਗ੍ਰਹਿਣ ਲਗਭਗ 2:15 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 2:25 ਵਜੇ ਤੱਕ ਚੱਲੇਗਾ।

ਜਾਣਕਾਰੀ ਹੈ ਕਿ, ਸੂਰਜ ਗ੍ਰਹਿਣ ਦੀ ਘਟਨਾ ਧਰਤੀ ਦੇ ਸਾਰੇ ਜੀਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸੂਰਜ ਗ੍ਰਹਿਣ ਨੂੰ ਕਦੇ ਵੀ ਨੰਗੀਆਂ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ। ਇਹ ਅੱਖਾਂ ਲਈ ਹਾਨੀਕਾਰਕ ਹੁੰਦਾ ਹੈ।

ਗ੍ਰਹਿਣ ਦੌਰਾਨ ਕਈ ਵਾਰ ਸੂਰਜ, ਚੰਦਰਮਾ ਅਤੇ ਧਰਤੀ ਵਿਚਕਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਜਦੋਂ ਚੰਦਰਮਾ ਸੂਰਜ ਦੀ ਰੌਸ਼ਨੀ ਨੂੰ ਕੁਝ ਸਮੇਂ ਲਈ ਧਰਤੀ ਤੱਕ ਪਹੁੰਚਣ ਤੋਂ ਪੂਰੀ ਤਰ੍ਹਾਂ ਰੋਕ ਦਿੰਦਾ ਹੈ।

ਅਜਿਹੀ ਸਥਿਤੀ ‘ਚ ਚੰਦਰਮਾ ਦਾ ਪੂਰਾ ਪਰਛਾਵਾਂ ਧਰਤੀ ‘ਤੇ ਪੈਂਦਾ ਹੈ, ਜਿਸ ਕਾਰਨ ਇਹ ਲਗਭਗ ਹਨੇਰਾ ਦਿਖਾਈ ਦਿੰਦਾ ਹੈ। ਸੂਰਜ ਦੀ ਇਸ ਅਵਸਥਾ ਨੂੰ ਪੂਰਨ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਖ਼ਬਰ ਸ੍ਰੋਤ-ਏਬੀਪੀ

ਹੇਠਾਂ ਪੜ੍ਹੋ ਸੂਰਜ ਗ੍ਰਹਿਣ ਬਾਰੇ ਹਿੰਦੀ ਭਾਸ਼ਾ ਵਿਚ ਜਾਣਕਾਰੀ

भारतीय समय के अनुसार, साल का पहला सूर्य ग्रहण आज यानी 8 अप्रैल दिन सोमवार को लगने जा रहा है। यह ग्रहण रात के 9 बजकर 12 मिनट से शुरू होने वाला है। वहीं बता दें कि सूर्य ग्रहण का मध्य रात्रि के 11 बजकर 47 मिनट पर होगा।

पंचांग के अनुसार, सूर्य ग्रहण की समाप्ति आज देर रात्रि के 2 बजकर 22 मिनट पर होगी। बता दें कि सूर्य ग्रहण रात्रि के 9 बजकर 12 मिनट से लेकर रात्रि के 2 बजकर 22 मिनट के बीच लगने वाला है। यानी ग्रहण का प्रभाव लगभग 5 घंटे तक रहेगा और यह पूर्ण ग्रहण लगेगा। बता दें कि पूर्ण ग्रहण का प्रभाव भारत में नहीं देखने को मिलेगा।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments