Join WhatsApp

Join Now

AAP ਪੰਜਾਬ ਵੱਲੋਂ TV ਪੈਨਲਿਸਟਾਂ ਅਤੇ ਸੂਬਾਈ ਬੁਲਾਰਿਆਂ ਦਾ ਐਲਾਨ, ਪੜ੍ਹੋ ਲਿਸਟ

On: ਅਗਸਤ 21, 2026 7:53 ਬਾਃ ਦੁਃ
AAP Punjab

 

AAP ਪੰਜਾਬ ਵੱਲੋਂ TV ਪੈਨਲਿਸਟਾਂ ਅਤੇ ਸੂਬਾਈ ਬੁਲਾਰਿਆਂ ਦਾ ਐਲਾਨ, ਪੜ੍ਹੋ ਲਿਸਟ

ਚੰਡੀਗੜ੍ਹ 21 ਅਗਸਤ 2026- ਆਮ ਆਦਮੀ ਪਾਰਟੀ (AAP) ਪੰਜਾਬ ਨੇ ਅੱਜ ਆਪਣੇ ਨਵੇਂ ਬੁਲਾਰਿਆਂ ਅਤੇ TV ਪੈਨਲਿਸਟਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ 23 ਬੁਲਾਰੇ ਅਤੇ 29 ਟੀਵੀ ਪੈਨਲਿਸਟ ਸ਼ਾਮਲ ਹਨ, ਜੋ ਵੱਖ-ਵੱਖ ਮੰਚਾਂ ‘ਤੇ ਪਾਰਟੀ ਦੇ ਵਿਚਾਰਾਂ ਨੂੰ ਰੱਖਣਗੇ ਅਤੇ ਵੱਖ-ਵੱਖ ਸਿਆਸੀ, ਸਮਾਜਿਕ ਤੇ ਜਨਤਕ ਮੁੱਦਿਆਂ ‘ਤੇ ਪਾਰਟੀ ਦਾ ਪੱਖ ਸਪੱਸ਼ਟ ਕਰਨਗੇ। ਇਸਦਾ ਐਲਾਨ AAP ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਕੀਤਾ ਗਿਆ।

May be an image of ticket stub and text

 

May be an image of ticket stub and text

May be an image of ticket stub and text that says "Aam Aadmi Party Punjab Chandigarh Il:info@aamaadmiparty.org The Aam Aadmi Party hereby announces Announcement following Spokespersons Name Panellists 34 Amandeep Sandhu 35 Designation Harpreet Singh Kot ν Panellist 36 Kapoor Singla 37 Panellist Abjinder Singh Sangha 38 Panellist Azam Dara Panellist Ravinder Singh τν Panellist 40 Sandeep Bandhu Panellist Ranjit Singh Panellist Amardeep τν Panellist 43 Ripandeep Singh Sidhu TV Panellist 44 Sukhjinder Singh Panellist 45 Kulwinder Singh Brar Panellist 46 Sarbjeet Bhullar t Panellist Rajkumar 48 Panellist Komal Gurnoor Singh τν Panellist Karanveer Singh Naurangwal Panellist Panellist Manish Sisodia State Prabhari Punjab State President Punjab www.amaadmiparty.org Facebook: AamAadmiParty Punjab"

May be an image of blueprint, ticket stub and text

ਨਵੇਂ ਨਿਯੁਕਤ ਕੀਤੇ ਗਏ ਬੁਲਾਰਿਆਂ ਵਿੱਚ ਗੁਰਮੀਤ ਸਿੰਘ ਮੀਤ ਹੇਅਰ, ਡਾ. ਰਾਜ ਕੁਮਾਰ ਚੱਬੇਵਾਲ, ਮਾਲਵਿੰਦਰ ਸਿੰਘ ਕੰਗ, ਜਗਦੀਪ ਗੋਲਡੀ ਕੰਬੋਜ, ਡਾ. ਅਮਨਦੀਪ ਕੌਰ, ਦੇਵਿੰਦਰ ਸਿੰਘ ਲਾਡੀ ਢੌਂਸ, ਦਿਨੇਸ਼ ਚੱਢਾ, ਡਾ. ਇੰਦਰਬੀਰ ਸਿੰਘ ਨਿੱਜਰ, ਮਨਜਿੰਦਰ ਸਿੰਘ ਲਾਲਪੁਰਾ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਡਾ. ਸੁਖਵਿੰਦਰ ਕੁਮਾਰ ਸੁੱਖੀ, ਨੀਲ ਗਰਗ, ਦੀਪਕ ਬਾਲੀ, ਹਰਚੰਦ ਸਿੰਘ ਬਰਸਾਟ, ਡਾ. ਸੰਨੀ ਆਹਲੂਵਾਲੀਆ, ਜਗਰੂਪ ਸਿੰਘ ਸੇਖਵਾਂ, ਗੁਰਪ੍ਰੀਤ ਸਿੰਘ ਜੀਪੀ, ਜਗਤਾਰ ਸੰਘੇੜਾ, ਪ੍ਰਿੰਸੀਪਲ ਇੰਦਰਜੀਤ ਕੌਰ, ਬਿਕਰਮਜੀਤ ਪਾਸੀ, ਅਨਿਲ ਠਾਕੁਰ, ਸ਼ਸ਼ੀਵੀਰ ਸ਼ਰਮਾ ਅਤੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਸ਼ਾਮਲ ਹਨ।

ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਟੀਵੀ ਪੈਨਲਿਸਟਾਂ ਵਿੱਚ ਅਰਵਿੰਦਰ ਸਿੰਘ ਭੱਟੀ, ਰਣਬੀਰ ਸਿੰਘ ਢੀਂਡਸਾ, ਕਰਮਜੀਤ ਕੌਰ ਸੰਧੂ, ਕੰਚਨ ਦਿਓਲ, ਹਰਿੰਦਰ ਪਾਲ ਸਿੰਘ ਮਨੋਚਾ, ਡਾ. ਪੂਜਾ ਸਿੰਘ, ਸਤਨਾਮ ਸਿੰਘ ਮਠਾਰੂ, ਵਰੁਣ ਰਾਣਾ, ਜੋਬਨ ਰੰਧਾਵਾ, ਅਮਨਦੀਪ ਸੰਧੂ, ਹਰਪ੍ਰੀਤ ਸਿੰਘ ਕੋਟ, ਨੀਤੂ ਕਪੂਰ ਸਿੰਗਲਾ, ਅਬਜਿੰਦਰ ਸਿੰਘ ਸੰਘਾ, ਆਜ਼ਮ ਦਾਰਾ, ਐਡਵੋਕੇਟ ਰਵਿੰਦਰ ਸਿੰਘ, ਸੰਦੀਪ ਬੰਧੂ, ਰਣਜੀਤ ਪਾਲ ਸਿੰਘ, ਰਾਜਨ ਅਮਰਦੀਪ ਸਿੰਘ, ਰਿਪਨਦੀਪ ਸਿੰਘ ਸਿੱਧੂ, ਸੁਖਜਿੰਦਰ ਸਿੰਘ ਕੌਣੀ, ਕੁਲਵਿੰਦਰ ਸਿੰਘ ਬਰਾੜ, ਸਰਬਜੀਤ ਭੁੱਲਰ, ਰਾਜਕੁਮਾਰ ਬਹਿਲ, ਕੋਮਲ ਗੁਰਨੂਰ ਸਿੰਘ, ਕਰਨਵੀਰ ਸਿੰਘ ਨੌਰੰਗਵਾਲ, ਮੋੜਾ ਸਿੰਘ ਅਣਜਾਣ, ਸੁਖਜੀਤ ਸਿੰਘ ਢਿਲਵਾਂ, ਕੁਲਵਿੰਦਰ ਸਿੰਘ ਬਰਾੜ ਅਤੇ ਅੰਗਦ ਦੀਪ ਸਿੰਘ ਸੋਹਲ ਦੇ ਨਾਂ ਸ਼ਾਮਲ ਹਨ।

ਪਾਰਟੀ ਨੇ ਕਿਹਾ ਕਿ ਇਹ ਨਵੀਂ ਬਣੀ ਟੀਮ ਪੰਜਾਬ ਦੇ ਲੋਕਾਂ ਤੱਕ ‘ਆਪ’ ਦੀਆਂ ਨੀਤੀਆਂ, ਫੈਸਲਿਆਂ ਅਤੇ ਜਨਤਕ ਮੁੱਦਿਆਂ ਨੂੰ ਪਹੁੰਚਾਉਣ ਅਤੇ ਟੈਲੀਵਿਜ਼ਨ ਸਮੇਤ ਹੋਰ ਮੀਡੀਆ ਪਲੇਟਫਾਰਮਾਂ ‘ਤੇ ਪਾਰਟੀ ਦਾ ਦ੍ਰਿਸ਼ਟੀਕੋਣ ਪੇਸ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।

 

Leave a Comment