Saturday, May 4, 2024
No menu items!
HomeEducationSchool headmaster arrested: ਮੁੱਖ ਅਧਿਆਪਕ ਹਥਿਆਰਾਂ ਸਮੇਤ ਗ੍ਰਿਫਤਾਰ

School headmaster arrested: ਮੁੱਖ ਅਧਿਆਪਕ ਹਥਿਆਰਾਂ ਸਮੇਤ ਗ੍ਰਿਫਤਾਰ

 

School headmaster arrested: ਪੁਲਿਸ ਨੇ ਕਿਹਾ ਕਿ ਬਰਾਮਦ ਕੀਤੀ ਗਈ ਖੇਪ ਆਉਣ ਵਾਲੀਆਂ ਚੋਣਾਂ ਵਿਚ ਵਿਘਨ ਪਾਉਣ ਲਈ ਵਰਤੇ ਜਾਣ ਦਾ ਸ਼ੱਕ

ਪੰਜਾਬ ਨੈੱਟਵਰਕ, ਜੰਮੂ ਕਸ਼ਮੀਰ

School headmaster arrested: ਜੰਮੂ-ਕਸ਼ਮੀਰ ਪੁਲਿਸ ਨੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਪੁੰਛ ਜ਼ਿਲ੍ਹੇ ਦੇ ਹਰੀ ਬੁੱਢਾ ਇਲਾਕੇ ਤੋਂ ਇੱਕ ਰਜਿਸਟਰਡ ਓਵਰਗਰਾਊਂਡ ਵਰਕਰ (ਓਜੀਡਬਲਯੂ), ਜੋ ਇੱਕ ਸਕੂਲ ਹੈੱਡਮਾਸਟਰ ਵੀ ਹੈ, ਨੂੰ ਕਥਿਤ ਤੌਰ ‘ਤੇ ਪਿਸਤੌਲ ਅਤੇ ਚਾਈਨੀਜ਼ ਗ੍ਰਨੇਡ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋPSEB 10th Result 2024: PSEB 10ਵੀਂ ਜਮਾਤ ਦਾ ਨਤੀਜਾ ਐਲਾਨਿਆ! ਇਸ ਲਿੰਕ ‘ਤੇ ਕਲਿੱਕ ਕਰਕੇ ਡਾਊਨਲੋਡ ਕਰੋ ਨਤੀਜਾ

ਪੁੰਛ ਪੁਲਿਸ ਨੇ ਕਿਹਾ ਕਿ ਬਰਾਮਦ ਕੀਤੀ ਗਈ ਖੇਪ ਪੁੰਛ ਖੇਤਰ ਵਿਚ ਆਉਣ ਵਾਲੀਆਂ ਚੋਣਾਂ ਵਿਚ ਵਿਘਨ ਪਾਉਣ ਲਈ ਵਰਤੀ ਜਾਣ ਦਾ ਸ਼ੱਕ ਹੈ, ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ। 39 ਆਰ.ਆਰ., 6 ਸੈਕਟਰ ਦੀ ਰੋਮੀਓ ਫੋਰਸ ਨੇ ਜੇ.ਕੇ.ਪੀ ਦੇ ਨਾਲ ਸਾਂਝਾ ਅਭਿਆਨ ਚਲਾਇਆ।

ਇਹ ਵੀ ਪੜ੍ਹੋJudges Breaking: ਪੰਜਾਬ ਦੇ 65 ਸੈਸ਼ਨ ਜੱਜਾਂ/ਐਡੀਸ਼ਨਲ ਸੈਸ਼ਨ ਜੱਜਾਂ ਦੇ ਤਬਾਦਲੇ, ਪੜ੍ਹੋ ਲਿਸਟ

ਹਰੀ ਬੁੱਢਾ ਵਿੱਚ ਐਸਓਜੀ ਪੁੰਛ, ਕਮਰੂਦੀਨ ਨਾਮਕ ਇੱਕ ਰਜਿਸਟਰਡ ਓਵਰ-ਗਰਾਊਂਡ ਵਰਕਰ (ਓਜੀਡਬਲਯੂ) ਜੋ ਕਿ ਇੱਕ ਸਕੂਲ ਵਿੱਚ ਹੈੱਡਮਾਸਟਰ ਹੈ, ਨੂੰ ਉਸਦੇ ਘਰੋਂ ਇੱਕ ਵਿਦੇਸ਼ੀ ਪਿਸਤੌਲ ਅਤੇ ਹੈਂਡ ਗ੍ਰਨੇਡ ਸਮੇਤ ਫੜਿਆ ਗਿਆ ਹੈ, ਬਰਾਮਦ ਕੀਤੀ ਗਈ ਖੇਪ ਆਉਣ ਵਾਲੇ ਸਮੇਂ ਵਿੱਚ ਵਰਤੀ ਜਾਣੀ ਸੀ।

ਇਹ ਵੀ ਪੜ੍ਹੋElection duty : ਪੰਜਾਬ ‘ਚ 14000 ਅਧਿਆਪਕਾਂ ਦੀ ਲੱਗੀ ਚੋਣ ਡਿਊਟੀ! ਲੇਡੀ ਮੁਲਾਜ਼ਮਾਂ ਦੀ ਤੈਨਾਤੀ ਬਾਰੇ ਪੜ੍ਹੋ ਵੱਡੀ ਅਪਡੇਟ

ਜੰਮੂ ਕਸ਼ਮੀਰ ਲੋਕ ਸਭਾ ਚੋਣ 2024 ਵਿੱਚ ਗੜਬੜ ਪੈਦਾ ਕਰਨ ਦੇ ਸ਼ੱਕ ਵਿੱਚ ਪੁੰਛ ਖੇਤਰ ਵਿੱਚ ਅਜੇ ਵੀ ਤਲਾਸ਼ੀ ਜਾਰੀ ਹੈ। ਪੁੰਛ ਪੁਲਿਸ ਅਨੁਸਾਰ ਓਜੀਡਬਲਯੂ ਤੋਂ ਦੋ ਚੀਨੀ ਗ੍ਰਨੇਡ ਅਤੇ ਇੱਕ ਪਾਕਿਸਤਾਨੀ ਪਿਸਤੌਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਕਮਰੂਦੀਨ ਵਜੋਂ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਕਮਰੂਦੀਨ ਦੇ ਕਬਜ਼ੇ ਵਿੱਚੋਂ ਓਜੀਡਬਲਿਊ ਵੀ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋPunjab GP Fund: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਜੀਪੀ ਫੰਡਾਂ ਬਾਰੇ ਸਪੱਸ਼ਟੀਕਰਨ! ਪੜ੍ਹੋ ਵਾਇਰਲ ਪੱਤਰ ਦੀ ਸਚਾਈ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments