ਪੰਜਾਬ ਸਰਕਾਰ ਨੇ 13 ਅਧਿਕਾਰੀਆਂ ਨੂੰ ਦਿੱਤੀ ਤਰੱਕੀ, ਬਣਾਇਆ ਨਾਇਬ ਤਹਿਸੀਲਦਾਰ By Editor GP SinghOn: April 10, 2026 3:10 PM ਪੰਜਾਬ ਸਰਕਾਰ ਨੇ 13 ਅਧਿਕਾਰੀਆਂ ਨੂੰ ਦਿੱਤੀ ਤਰੱਕੀ, ਬਣਾਇਆ ਨਾਇਬ ਤਹਿਸੀਲਦਾਰਪੰਜਾਬ ਨੈੱਟਵਰਕ ਚੰਡੀਗੜ੍ਹ 10 ਅਪ੍ਰੈਲ 2026- ਪੰਜਾਬ ਸਰਕਾਰ ਦੇ ਵੱਲੋਂ ਮਾਲ ਮਹਿਕਮੇ ਦੇ 14 ਕਾਨੂੰਗੋਆਂ ਨੂੰ ਤਰੱਕੀ ਦੇ ਕੇ ਨਾਇਬ ਤਹਿਸੀਲਦਾਰ ਬਣਾਇਆ ਹੈ।ਹੇਠਾਂ ਪੜ੍ਹੋ ਸੂਚੀ-