Join WhatsApp

Join Now

ਪੰਜਾਬ ਸਰਕਾਰ ਵੱਲੋਂ 4 DSPs ਦਾ ਤਬਾਦਲਾ, ਪੜ੍ਹੋ ਲਿਸਟ

On: August 1, 2026 2:49 PM
Transfers News

 

ਪੰਜਾਬ ਸਰਕਾਰ ਵੱਲੋਂ 4 DSPs ਦਾ ਤਬਾਦਲਾ, ਪੜ੍ਹੋ ਲਿਸਟ

ਚੰਡੀਗੜ੍ਹ, 1 ਅਗਸਤ 2026- ਪੰਜਾਬ ਸਰਕਾਰ ਦੇ ਵੱਲੋਂ ਚਾਰ ਡੀਐਸਪੀਜ਼ ਦਾ ਤਬਾਦਲਾ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ, ਕੁਲਵੰਤ ਸਿੰਘ ਡੀਐਸਪੀ (ਐਸਡੀ ਰੂਲਰ) ਗੁਰਦਾਸਪੁਰ ਨੂੰ ਬਦਲ ਕੇ ਡੀਐਸਪੀ (ਐਸਡੀ ਮੁਕੇਰੀਆਂ) ਹੁਸਿਆਰਪੁਰ ਲਾਇਆ ਗਿਆ ਹੈ।

ਨਛੱਤਰ ਸਿੰਘ ਡੀਐਸਪੀ (ਐਸਡੀ ਮੁਕੇਰੀਆਂ) ਹੁਸਿਆਰਪੁਰ ਨੂੰ ਬਦਲ ਕੇ ਏਸੀਪੀ ਪੀਬੀਆਈ ਅਤੇ ਸਾਈਬਰ ਕ੍ਰਾਈਮ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ

ਜਸਬੀਰ ਸਿੰਘ ਡੀਐਸਪੀ (ਪੀਏਪੀ) ਚੰਡੀਗੜ੍ਹ ਨੂੰ ਬਦਲ ਕੇ ਡੀਐਸਪੀ ਐਸਡੀ ਰਾਜਾਸਾਂਸੀ ਅੰਮ੍ਰਿ਼ਤਸਰ ਰੂਲਰ ਲਾਇਆ ਗਿਆ ਹੈ।

ਇਸੇ ਤਰ੍ਹਾਂ ਕਪਿਲ ਕੌਸ਼ਲ ਡੀਐਸਪੀ ਐਸਡੀ ਰਾਜਾਸਾਂਸੀ ਅੰਮ੍ਰਿਤਸਰ ਰੂਲਰ ਦਾ ਤਬਾਦਲਾ ਏਸੀਪੀ ਅੰਮ੍ਰਿਤਸਰ ਵਜੋਂ ਕੀਤਾ ਗਿਆ ਹੈ।

 

More

ਵੱਡੀ ਖ਼ਬਰ: ਹੋਟਲ ‘ਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

Leave a Comment