Tuesday, May 21, 2024
No menu items!
HomeEducationAppointment of Principal : ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲ 'ਚ ਨਵੇਂ ਪ੍ਰਿੰਸੀਪਲ...

Appointment of Principal : ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲ ‘ਚ ਨਵੇਂ ਪ੍ਰਿੰਸੀਪਲ ਦੀ ਤੈਨਾਤੀ, ਪੜ੍ਹੋ ਵੇਰਵਾ

 

Appointment of Principal : ਸਸਪੈਂਡ ਤੋਂ ਪੈਂਡਿੰਗ ਇੰਨਕੁਆਰੀ ਦੀ ਸ਼ਰਤ ‘ਤੇ ਬਹਾਲ ਪ੍ਰਿੰਸੀਪਲ ਨੂੰ ਮਿਲਿਆ ਨਵਾਂ ਸਟੇਸ਼ਨ

ਪੰਜਾਬ ਨੈੱਟਵਰਕ, ਚੰਡੀਗੜ੍ਹ

Appointment of Principal : ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਰੂਪਨਗਰ ਵਿਖੇ ਪੀਈਐਸ ਕੁਲਦੀਪ ਸਿੰਘ ਦੀ ਪ੍ਰਿੰਸੀਪਲ ਵਜੋਂ ਤੈਨਾਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ-7th Pay Commission: Good News ਮੁਲਾਜ਼ਮਾਂ ਲਈ! DA ‘ਚ 4 ਫ਼ੀਸਦੀ ਹੋ ਸਕਦੈ ਵਾਧਾ, ਸਰਕਾਰ ਅਗਲੇ ਮਹੀਨੇ ਕਰੇਗੀ ਐਲਾਨ?

ਜਾਰੀ ਹੁਕਮਾਂ ਮੁਤਾਬਿਕ, ਵਿਭਾਗ ਵਲੋਂ ਕੁਲਦੀਪ ਸਿੰਘ ਨੂੰ 1 ਫਰਵਰੀ 2024 ਨੂੰ ਸਸਪੈਂਡ ਤੋਂ ਪੈਂਡਿੰਗ ਇੰਨਕੁਆਰੀ ਦੀ ਸ਼ਰਤ ਤੇ ਬਹਾਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ-IMD Weather Forecast: ਮੌਸਮ ਵਿਭਾਗ ਵਲੋਂ ਇਨ੍ਹਾਂ ਰਾਜਾਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ

ਹੁਣ ਕੁਲਦੀਪ ਸਿੰਘ ਨੂੰ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਜ਼‍ਿਲ੍ਹਾ ਰੂਪਨਗਰ ਵਿਖੇ ਖਾਲੀ ਆਸਾਮੀ ਵਿਰੁੱਧ ਤੈਨਾਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-ਪੰਜਾਬ-ਹਰਿਆਣਾ ਹਾਈਕੋਰਟ ਨੇ ਪੈਨਸ਼ਨ ਜਾਰੀ ਨਾ ਕਰਨ ‘ਤੇ ਕੇਂਦਰ ਨੂੰ ਲਗਾਈ ਫਟਕਾਰ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments