Monday, April 29, 2024
No menu items!
HomeChandigarhGangster Kala Dhanula: ਪੰਜਾਬ ਪੁਲਿਸ ਵਲੋਂ ਗੈਂਗਸਟਰ ਕਾਲਾ ਧਨੌਲਾ ਦਾ ਐਨਕਾਊਂਟਰ, ਮੌਕੇ...

Gangster Kala Dhanula: ਪੰਜਾਬ ਪੁਲਿਸ ਵਲੋਂ ਗੈਂਗਸਟਰ ਕਾਲਾ ਧਨੌਲਾ ਦਾ ਐਨਕਾਊਂਟਰ, ਮੌਕੇ ‘ਤੇ ਹੋਈ ਮੌਤ

 

Gangster Kala Dhanula: 60 ਦੇ ਕਰੀਬ ਕਾਲਾ ਧਨੌਲਾ ਉੱਪਰ ਮੁਕੱਦਮੇ ਦਰਜ ਸਨ

ਪੰਜਾਬ ਨੈੱਟਵਰਕ, ਬਰਨਾਲਾ-

Gangster Kala Dhanula: ਪੰਜਾਬ ਪੁਲਿਸ ਦੇ AGTF ਵਿੰਗ ਵਲੋਂ ਗੈਂਗਸਟਰ ਕਾਲਾ ਧਨੌਲਾ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ, ਉਹਦੀ ਮੌਕੇ ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ, ਇਹ ਐਨਕਾਊਂਟਰ ਬਰਨਾਲਾ ਨੇੜੇ ਹੋਇਆ। ਪੁਲਿਸ ਦੀ ਸੂਚਨਾ ਮੁਤਾਬਿਕ, ਕਾਲਾ ਧਨੌਲਾ ਹਿਰਸਟਰੀ ਸ਼ੀਟਰ ਸੀ ਅਤੇ ਉਹ ਏ-ਕੈਟਾਗਿਰੀ ਦਾ ਗੈਂਗਸਟਰ ਸੀ। ਇਸ ਤੋਂ ਇਲਾਵਾ 60 ਦੇ ਕਰੀਬ ਕਾਲਾ ਧਨੌਲਾ ਉੱਪਰ ਮੁਕੱਦਮੇ ਦਰਜ ਸਨ।

ਮੀਡੀਆ ਰਿਪੋਰਟਸ ਦੀ ਮੰਨੀਏ ਤਾਂ, ਏਜੀਟੀਐੱਫ਼ ਨੁੰ ਗੁਪਤ ਸੂਚਨਾ ਮਿਲੀ ਸੀ ਕਿ, ਗੈਂਗਸਟਰ ਕਾਲਾ ਧਨੌਲਾ ਬਰਨਾਲਾ ਇਲਾਕੇ ਵਿਚ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਸਕਦਾ ਹੈ।

ਸੂਚਨਾ ਮਿਲਦੇ ਹੀ ਏਜੀਟੀਐੱਫ਼ ਵਲੋਂ ਇਲਾਕੇ ਵਿਚ ਚਾਰੇ ਪਾਸੇ ਨਾਕੇਬੰਦੀ ਕਰ ਦਿੱਤੀ ਅਤੇ ਗੈਂਗਸਟਰ ਨੂੰ ਕਾਬੂ ਕਰਨ ਵਾਸਤੇ ਜਾਲ ਵਿਛਾ ਦਿੱਤਾ। ਇਸੇ ਦੌਰਾਨ ਹੀ ਪੁਲਿਸ ਤੇ ਗੈਂਸਗਟਰ ਵਿਚਾਲੇ ਮੁਕਾਬਲਾ ਹੋ ਗਿਆ ਅਤੇ ਮੁਕਾਬਲੇ ਵਿਚ ਕਾਲਾ ਧਨੌਲਾ ਦੀ ਮੌਤ ਹੋ ਗਈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments