Saturday, May 18, 2024
No menu items!
HomeEducationਅਧਿਆਪਕਾਂ 'ਤੇ BPEO ਵਿਚਾਲੇ ਖੜਕੀ! ਡੀਟੀਐੱਫ਼ ਦੇ ਧਰਨੇ ਨੂੰ ਸਿੱਖਿਆ ਅਫ਼ਸਰ ਨੇ...

ਅਧਿਆਪਕਾਂ ‘ਤੇ BPEO ਵਿਚਾਲੇ ਖੜਕੀ! ਡੀਟੀਐੱਫ਼ ਦੇ ਧਰਨੇ ਨੂੰ ਸਿੱਖਿਆ ਅਫ਼ਸਰ ਨੇ ਦੱਸਿਆ ਨਿੱਜੀ ਹਿੱਤਾਂ ਤੋਂ ਪ੍ਰੇਰਿਤ

 

BPEO ਨੇ ਕਿਹਾ, ਜੇਕਰ ਜਥੇਬੰਦੀ ਸੱਚਮੁੱਚ ਹੀ ਗੰਭੀਰ ਹੈ, ਤਾਂ ਉਹਨਾਂ ਨੂੰ ਵੱਖ ਵੱਖ ਪੱਧਰ ਤੇ ਚੱਲ ਰਹੀ ਪੜਤਾਲ ਦੇ ਸਿੱਟੇ ਦਾ ਇੰਤਜ਼ਾਰ ਕਰਨਾ ਚਾਹੀਦਾ

ਗੁਰਪ੍ਰੀਤ ਸਿੰਘ ਜਖਵਾਲੀ, ਫਤਹਿਗੜ੍ਹ ਸਾਹਿਬ

ਅਧਿਆਪਕ ਜਥੇਬੰਦੀ ਡੀਟੀਐੱਫ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੈਡਮ ਬਲਬੀਰ ਕੌਰ ਵਿਚਾਲੇ ਵਿਵਾਦ ਵੱਧ ਗਿਆ ਹੈ। ਮੀਡੀਆ ਵਿਚ ਜਾਰੀ ਕੀਤੇ ਗਏ ਬਿਆਨ ਵਿਚ BPEO ਬਲਬੀਰ ਕੌਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, ਡੀਟੀਐਫ ਫਤਿਹਗੜ੍ਹ ਸਾਹਿਬ ਦੁਆਰਾ ਮਿਤੀ 23 ਜਨਵਰੀ 2024 ਨੂੰ ਧਰਨਾ ਅਤੇ ਅਰਥੀ ਫੂਕ ਪ੍ਰਦਰਸ਼ਨ ਨੂੰ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਦੱਸਿਆ।

ਇਹ ਵੀ ਪੜ੍ਹੋ- Education News: ਸਿੱਖਿਆ ਵਿਭਾਗ ਨੇ ਸਸਪੈਂਡ ਪ੍ਰਿੰਸੀਪਲ ਨੂੰ ਕੀਤਾ ਬਹਾਲ

ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਲਾਏ ਜਾ ਰਹੇ, ਸਾਰੇ ਦੋਸ਼ ਬੇ-ਬੁਨਿਆਦ ਅਤੇ ਝੂਠ ਦਾ ਨਿਰਾ ਪੁਲੰਦਾ ਹਨ। ਸਿੱਖਿਆ ਵਿਭਾਗ, ਸਿੱਖਿਆ ਮੰਤਰੀ ਅਤੇ ਵਿਜੀਲੈਂਸ ਵਿਭਾਗ ਵਿੱਚ ਪਹਿਲਾ ਹੀ ਇਸ ਸਬੰਧੀ ਇਨਕੁਆਰੀ ਚੱਲ ਰਹੀ ਹੈ। ਜੇਕਰ ਜਥੇਬੰਦੀ ਸੱਚਮੁੱਚ ਹੀ ਗੰਭੀਰ ਹੈ, ਤਾਂ ਉਹਨਾਂ ਨੂੰ ਵੱਖ ਵੱਖ ਪੱਧਰ ਤੇ ਚੱਲ ਰਹੀ ਪੜਤਾਲ ਦੇ ਸਿੱਟੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਜਦੋਂ ਕਿ ਉਨ੍ਹਾਂ ਵੱਲੋਂ ਪੜਤਾਲੀ ਅਫ਼ਸਰਾਂ ਦੇ ਸਿੱਟੇ ਦਾ ਵੀ ਇੰਤਜ਼ਾਰ ਨਹੀਂ ਕੀਤਾ ਜਾ ਰਿਹਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments