Join WhatsApp

Join Now

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 6 IAS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ

On: ਜੂਨ 6, 2026 10:11 ਬਾਃ ਦੁਃ

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 6 IAS ਅਫ਼ਸਰਾਂ ਦਾ ਤਬਾਦਲਾ- 6 ਵਿਭਾਗਾਂ ਦੇ ਸੈਕਟਰੀ ਬਦਲੇ.. ਹੇਠਾਂ ਪੜ੍ਹੋ ਵੇਰਵਾ ਕਿਹੜੇ IAS ਅਫ਼ਸਰ ਨੂੰ ਮਿਲਿਆ ਕਿਹੜਾ ਵਿਭਾਗ? 

ਪੰਜਾਬ ਨੈਟਵਰਕ

ਚੰਡੀਗੜ੍ਹ, 6 ਜੂਨ 2026-

ਪੰਜਾਬ ਸਰਕਾਰ ਦੇ ਵੱਲੋਂ ਅੱਜ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕਰਦਿਆਂ ਹੋਇਆਂ 6 ਸੀਨੀਅਰ ਆਈਏਐਸ (IAS) ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਹਨਾਂ ਤਬਾਦਲਿਆਂ ਦੇ ਲਿਸਟ ਵਿੱਚ ਛੇ ਮਹਿਕਮਿਆਂ ਦਾ ਨਾਮ ਸ਼ਾਮਿਲ ਹੈ, ਜਿਨਾਂ ਨੂੰ ਨਵੇਂ ਵਿਸ਼ੇਸ਼ ਸਕੱਤਰ ਅਤੇ ਸਕੱਤਰ ਤੋਂ ਇਲਾਵਾ ਹੋਰ ਅਹੁਦੇਦਾਰ ਮਿਲੇ ਹਨ।

ਹੇਠਾਂ ਪੜ੍ਹੋ ਲਿਸਟ

ਦੱਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਆਈਏਐਸ, ਆਈਪੀਐਸ, ਪੀਪੀਐਸ ਤੋਂ ਇਲਾਵਾ ਪੀਸੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਸਨ। ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਵੀ ਵੱਡੇ ਪੱਧਰ ‘ਤੇ ਪ੍ਰਿੰਸੀਪਲਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ।

 

Leave a Comment