ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 4 ਜ਼ਿਲਿਆਂ ਦੇ SSPs ਸਮੇਤ 8 IPS ਅਫਸਰਾਂ ਦਾ ਤਬਾਦਲਾ
ਪੰਜਾਬ ਨੈਟਵਰਕ
ਚੰਡੀਗੜ੍ਹ, 1 ਸਤੰਬਰ 2026- ਪੰਜਾਬ ਸਰਕਾਰ ਦੇ ਵੱਲੋਂ ਅੱਜ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਹੋਇਆਂ 4 ਜ਼ਿਲਿਆਂ ਦੇ ਐਸਐਸਪੀ ਸਮੇਤ 8 ਆਈਪੀਐਸ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ।

ਜਾਣਕਾਰੀ ਦੇ ਮੁਤਾਬਕ ਇਹਨਾਂ ਤਬਾਦਲਿਆਂ ਦੀ ਲਿਸਟ ਵਿੱਚ ਚਾਰ ਐਸਐਸਪੀ ਜਿਹੜੇ ਬਦਲੇ ਗਏ ਹਨ, ਉਹਨਾਂ ਦੇ ਵਿੱਚ ਮਾਨਸਾ, ਪਟਿਆਲਾ, ਮੋਹਾਲੀ ਅਤੇ ਬਠਿੰਡਾ ਜ਼ਿਲ੍ਹਾ ਸ਼ਾਮਿਲ ਹਨ।
















