ਪੰਜਾਬ ਸਰਕਾਰ ਨੇ 13 ਅਧਿਕਾਰੀਆਂ ਨੂੰ ਦਿੱਤੀ ਤਰੱਕੀ, ਬਣਾਇਆ ਨਾਇਬ ਤਹਿਸੀਲਦਾਰ

ਪੰਜਾਬ ਸਰਕਾਰ ਨੇ 13 ਅਧਿਕਾਰੀਆਂ ਨੂੰ ਦਿੱਤੀ ਤਰੱਕੀ, ਬਣਾਇਆ ਨਾਇਬ ਤਹਿਸੀਲਦਾਰ

ਪੰਜਾਬ ਨੈੱਟਵਰਕ

ਚੰਡੀਗੜ੍ਹ 10 ਅਪ੍ਰੈਲ 2026- ਪੰਜਾਬ ਸਰਕਾਰ ਦੇ ਵੱਲੋਂ ਮਾਲ ਮਹਿਕਮੇ ਦੇ 14 ਕਾਨੂੰਗੋਆਂ ਨੂੰ ਤਰੱਕੀ ਦੇ ਕੇ ਨਾਇਬ ਤਹਿਸੀਲਦਾਰ ਬਣਾਇਆ ਹੈ।

ਹੇਠਾਂ ਪੜ੍ਹੋ ਸੂਚੀ-