ਵੱਡੀ ਖ਼ਬਰ: ਪੰਜਾਬ ਸਰਕਾਰ ਨੇ 2 ਜ਼‍ਿਲ੍ਹਿਆਂ ਦੇ DC ਬਦਲੇ, ਪੜ੍ਹੋ ਪੱਤਰ

 

ਵੱਡੀ ਖ਼ਬਰ: ਪੰਜਾਬ ਸਰਕਾਰ ਨੇ 2 ਜ਼‍ਿਲ੍ਹਿਆਂ ਦੇ DC ਬਦਲੇ, ਪੜ੍ਹੋ ਪੱਤਰ

ਪੰਜਾਬ ਨੈੱਟਵਰਕ

ਚੰਡੀਗੜ੍ਹ, 5 ਮਈ 2026- ਪੰਜਾਬ ਸਰਕਾਰ ਦੇ ਵੱਲੋਂ ਅੱਜ ਫਰੀਦਕੋਟ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰਾਂ ਦਾ ਤਬਾਦਲਾ (IAS Transfers) ਕਰ ਦਿੱਤਾ ਹੈ।

ਸਰਕਾਰ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ ਆਈਏਐਸ ਅਫ਼ਸਰ ਪੂਨਮਦੀਪ ਕੌਰ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਲਾਇਆ ਗਿਆ ਹੈ, ਜਦੋਂਕਿ ਆਈਏਐਸ ਰਾਹੁਲ ਚਾਬਾ ਨੂੰ ਡਿਪਟੀ ਕਮਿਸ਼ਨਰ ਫਰੀਦਕੋਟ ਨਿਯੁਕਤ ਕੀਤਾ ਗਿਆ ਹੈ।

ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਦੋਵੇਂ IAS ਅਧਿਕਾਰੀ ਆਪਣੀ ਨਵੀਂ ਤਾਇਨਾਤੀ ਵਾਲੀ ਥਾਂ ‘ਤੇ ਤੁਰੰਤ ਜੁਆਇਨ ਕਰਨਗੇ। ਇਹ ਹੁਕਮ ਪ੍ਰਸ਼ਾਸਨਿਕ ਆਧਾਰ ‘ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।

Punjab Government, IAS Transfers Punjab, DC Sangrur, DC Faridkot, Poonamdeep Kaur IAS, Rahul Chaba IAS, KAP Sinha, Punjab Personnel Department, Administrative Changes Punjab, Punjab News, ਪੰਜਾਬ ਸਰਕਾਰ, ਆਈਏਐਸ ਤਬਾਦਲੇ