Join WhatsApp

Join Now

ਵੱਡੀ ਖ਼ਬਰ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਦਾ ਤਬਾਦਲਾ

On: October 30, 2026 4:08 PM

 

ਵੱਡੀ ਖ਼ਬਰ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਦਾ ਤਬਾਦਲਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਸਰਕਾਰ ਦੇ ਵੱਲੋਂ ਅੱਜ ਵੱਡਾ ਪ੍ਰਸਾਸ਼ਨਿਕ ਫੇਰਬਦਲ ਕਰਦਿਆਂ ਹੋਇਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਦਾ ਚਾਰਜ ਸੀਨੀਅਰ ਆਈਐਫ਼ਐਸ (IFS) ਅਫ਼ਸਰ ਕਲਪਨਾ ਕੇ ਨੂੰ ਸੌਂਪਿਆ ਗਿਆ ਹੈ। ਇਹ ਚਾਰਜ ਪਹਿਲਾਂ ਪੀਸੀਐਸ (PCS) ਅਫ਼ਸਰ ਸਕੱਤਰ ਸਿੰਘ ਬੱਲ ਕੋਲ ਸੀ।

ਪੰਜਾਬ ਨੈੱਟਵਰਕ ਕੋਲ ਮੌਜੂਦ ਤਾਜਾ ਆਰਡਰ ਦੇ ਮੁਤਾਬਿਕ, ਸੂਬਾ ਸਰਕਾਰ ਵੱਲੋਂ ਆਈਐਫ਼ਐਸ (IFS) ਅਫ਼ਸਰ ਕਲਪਨਾ ਕੇ ਨੂੰ ਵਧੀਕ ਸਕੱਤਰ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਵਾਧੂ ਚਾਰਜ ਪ੍ਰੋਜੈਕਟ ਡਾਇਰੈਕਟਰ, ਵਿਸ਼ਵ ਬੈਂਕ ਪ੍ਰੋਜੈਕਟ ਸਕੂਲ ਸਿੱਖਿਆ ਵਿਭਾਗ ਦੇ ਨਾਲ ਨਾਲ, ਵਾਧੂ ਚਾਰਜ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਐਸਏਐਸ ਨਗਰ ਦਾ ਦਿੱਤਾ ਗਿਆ ਹੈ।

 

Leave a Comment