Join WhatsApp

Join Now

BREAKING- ਪੰਜਾਬ ਸਰਕਾਰ ਦਾ ਵੱਡਾ ਐਕਸ਼ਨ; ਵਿਜੀਲੈਂਸ ਚੀਫ਼ ਬਦਲਿਆ

On: ਅਪ੍ਰੈਲ 6, 2026 9:04 ਬਾਃ ਦੁਃ

 

BREAKING- ਪੰਜਾਬ ਸਰਕਾਰ ਦਾ ਵੱਡਾ ਐਕਸ਼ਨ; ਵਿਜੀਲੈਂਸ ਚੀਫ਼ ਬਦਲਿਆ

ਪੰਜਾਬ ਨੈੱਟਵਰਕ

ਚੰਡੀਗੜ੍ਹ, 6 ਅਪ੍ਰੈਲ 2026-

ਪੰਜਾਬ ਸਰਕਾਰ ਨੇ ਅੱਜ ਵੱਡਾ ਐਕਸ਼ਨ ਕਰਦਿਆਂ ਹੋਇਆ ਜਿੱਥੇ ਪ੍ਰਸਾਸ਼ਨਿਕ ਫੇਰਬਦਲ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਵਿਜੀਲੈਂਸ ਚੀਫ਼ ਨੂੰ ਵੀ ਬਦਲ ਦਿੱਤਾ ਹੈ।

ਜਾਣਕਾਰੀ ਇਹ ਹੈ ਕਿ ਸਰਕਾਰ ਨੇ ਵਿਜੀਲੈਂਸ ਦਾ ਨਵਾਂ ਚੀਫ਼ 1992 ਬੈਚ ਦੇ ਆਈਪੀਐਸ ਅਫ਼ਸਰ ਡਾ. ਸ਼ਰਦ ਸੱਤਿਆ ਚੌਹਾਨ ਨੂੰ ਕਮਾਂਡ ਸੌਂਪੀ ਹੈ।

Leave a Comment