Friday, May 17, 2024
No menu items!
HomeChandigarhNew election commissioner appointed? ਕੀ ਭਾਰਤ ਨੂੰ ਮਿਲੇ ਦੋ ਨਵੇਂ ਚੋਣ ਕਮਿਸ਼ਨਰ?...

New election commissioner appointed? ਕੀ ਭਾਰਤ ਨੂੰ ਮਿਲੇ ਦੋ ਨਵੇਂ ਚੋਣ ਕਮਿਸ਼ਨਰ? ਫੇਕ ਖ਼ਬਰਾਂ ਨੇ ਚੋਣ ਕਮਿਸ਼ਨ ਨੂੰ ਪਾਈਆਂ ਭਾਜੜਾਂ

 

New election commissioner appointed? -ਅਜਿਹਾ ਕੋਈ ਵੀ ਗਜ਼ਟ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ- PIB

ਪੰਜਾਬ ਨੈੱਟਵਰਕ, ਚੰਡੀਗੜ੍ਹ-

New election commissioner appointed? ਕੁੱਝ ਮੀਡੀਆ ਅਦਾਰਿਆਂ ਦੇ ਵਲੋਂ ਇਹ ਖ਼ਬਰਾਂ ਪਬਲਿਸ਼ ਕੀਤੀਆਂ ਜਾ ਰਹੀਆਂ ਹਨ ਕਿ, ਭਾਰਤ ਨੂੰ ਦੋ ਨਵੇਂ ਚੋਣ ਕਮਿਸ਼ਨਰ ਮਿਲੇ ਹਨ। ਇਸ ਸਬੰਧੀ ਉਕਤ ਮੀਡੀਆ ਅਦਾਰਿਆਂ ਦੇ ਵਲੋਂ ਗਜ਼ਟ ਨੋਟੀਫਿਕੇਸ਼ਨ ਵੀ ਸਾਂਝਾ ਕੀਤਾ ਗਿਆ ਹੈ।

ਉਕਤ ਵਾਇਰਲ ਖ਼ਬਰਾਂ ਦੀ ਜਦੋਂ ਪੰਜਾਬ ਨੈੱਟਵਰਕ ਦੇ ਵਲੋਂ ਸਚਾਈ ਜਾਣਨ ਵਾਸਤੇ ਪੀਆਈਬੀ ਦੇ ਅਫੀਸ਼ਲ ਟਵਿੱਟਰ ਹੈਂਡਲ ਤੇ ਚੈੱਕ ਕੀਤਾ ਗਿਆ ਤਾਂ, ਪਤਾ ਲੱਗਿਆ ਕਿ, ਉਕਤ ਮੀਡੀਆ ਅਦਾਰਿਆਂ ਦੇ ਵਲੋਂ ਪਬਲਿਸ਼ ਕੀਤਾ ਗਿਆ ਗਜ਼ਟ ਨੋਟੀਫਿਕੇਸ਼ਨ ਅਤੇ ਖ਼ਬਰ ਫਰਜ਼ੀ ਹੈ।

ਇਸ ਸਬੰਧੀ ਪੀਆਈਬੀ ਦੇ ਵਲੋਂ ਵੀ ਆਪਣੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਗਈ ਹੈ ਕਿ, ਭਾਰਤ ਦੇ ਚੋਣ ਕਮਿਸ਼ਨ ਨੂੰ ਦੋ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਬਾਰੇ ਇੱਕ ਨੋਟੀਫਿਕੇਸ਼ਨ ਜੋ ਸੋਸ਼ਲ ਮੀਡੀਆ ‘ਤੇ ਘੁੰਮ ਰਿਹਾ ਹੈ, ਉਹ ਨੋਟੀਫਿਕੇਸ਼ਨ ਫਰਜ਼ੀ ਹੈ ਅਤੇ ਹੁਣ ਤੱਕ ਅਜਿਹਾ ਕੋਈ ਵੀ ਗਜ਼ਟ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ।

 

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments