Monday, May 20, 2024
No menu items!
HomeWorldLand Slide Rescue Operation: ਅਸਮਾਨੀ ਬਿਜਲੀ ਡਿੱਗੀ, ਟੁੱਟੇ ਪਹਾੜ! ਜ਼ਮੀਨ ਖਿਸਕਣ ਨਾਲ...

Land Slide Rescue Operation: ਅਸਮਾਨੀ ਬਿਜਲੀ ਡਿੱਗੀ, ਟੁੱਟੇ ਪਹਾੜ! ਜ਼ਮੀਨ ਖਿਸਕਣ ਨਾਲ 47 ਲੋਕਾਂ ਦੀ ਮੌਤ

 

Land Slide Rescue Operation: Lightning struck the sky, broken mountains! 47 people died due to landslides

Land Slide Rescue Operation: ਮਲਬੇ ਹੇਠੋਂ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ 

ਨਵੀਂ ਦਿੱਲੀ-

ਚੀਨ ਦੇ ਲੋਕ ਹਾਲ ਹੀ ਵਿੱਚ ਆਏ ਭੂਚਾਲ ਦੀ ਤ੍ਰਾਸਦੀ ਤੋਂ ਉਭਰਨ ਤੋਂ ਪਹਿਲਾਂ ਹੀ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ਕਾਰਨ 500 ਤੋਂ ਵੱਧ ਲੋਕ ਮਲਬੇ ਹੇਠਾਂ ਦੱਬ ਗਏ।

ਸੂਚਨਾ ਮਿਲੀ ਹੈ ਕਿ, 47 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮਲਬੇ ਹੇਠੋਂ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਲੈਂਡ ਸਲਾਈਡ ਤੋਂ ਬਾਅਦ ਤਬਾਹੀ ਦੇ ਦ੍ਰਿਸ਼ ਦਾ ਵੀਡੀਓ ਐਕਸ ਹੈਂਡਲ ‘ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ –Bilkis Bano: ਬਿਲਕਿਸ ਬਾਨੋ ਦੇ 11 ਦੋਸ਼ੀਆਂ ਨੇ ਕੀਤਾ ਆਤਮ ਸਮਰਪਣ

ਵੀਡੀਓ ਦੇਖੋ…

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments