ਪੰਜਾਬ ਸਰਕਾਰ ਵੱਲੋਂ 19 IPS ਅਤੇ PPS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ By Editor GP SinghOn: March 11, 2026 7:14 PM ਪੰਜਾਬ ਸਰਕਾਰ ਵੱਲੋਂ 19 ਆਈਪੀਐਸ ਅਤੇ ਪੀਪੀਐਸ ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟਪੰਜਾਬ ਨੈੱਟਵਰਕ ਚੰਡੀਗੜ੍ਹ, 11 ਮਾਰਚ 2026- ਪੰਜਾਬ ਸਰਕਾਰ ਦੇ ਵੱਲੋਂ ਅੱਜ ਵੱਡਾ ਪੁਲਿਸ ਪ੍ਰਸਾਸ਼ਨਿਕ ਫੇਰਬਦਲ ਕਰਦਿਆਂ ਹੋਇਆ 1 ਆਈਪੀਐਸ ਅਤੇ 18 ਪੀਪੀਐਸ ਅਫ਼ਸਰਾਂ ਦਾ ਤਬਾਦਲਾ ਕੀਤਾ ਹੈ।ਹੇਠਾਂ ਪੜ੍ਹੋ ਪੂਰੀ ਲਿਸਟ