ਪੰਜਾਬ ਸਰਕਾਰ ਵੱਲੋਂ 19 IPS ਅਤੇ PPS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ By Punjab Network DeskOn: ਮਾਰਚ 11, 2026 7:14 ਬਾਃ ਦੁਃ ਪੰਜਾਬ ਸਰਕਾਰ ਵੱਲੋਂ 19 ਆਈਪੀਐਸ ਅਤੇ ਪੀਪੀਐਸ ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ ਪੰਜਾਬ ਨੈੱਟਵਰਕਚੰਡੀਗੜ੍ਹ, 11 ਮਾਰਚ 2026- ਪੰਜਾਬ ਸਰਕਾਰ ਦੇ ਵੱਲੋਂ ਅੱਜ ਵੱਡਾ ਪੁਲਿਸ ਪ੍ਰਸਾਸ਼ਨਿਕ ਫੇਰਬਦਲ ਕਰਦਿਆਂ ਹੋਇਆ 1 ਆਈਪੀਐਸ ਅਤੇ 18 ਪੀਪੀਐਸ ਅਫ਼ਸਰਾਂ ਦਾ ਤਬਾਦਲਾ ਕੀਤਾ ਹੈ। ਹੇਠਾਂ ਪੜ੍ਹੋ ਪੂਰੀ ਲਿਸਟ