Punjab News: ਅਕਾਲੀ ਦਲ ਪੁਨਰ ਸੁਰਜੀਤ ਨੇ ਵੱਡੇ ਪੱਧਰ ‘ਤੇ ਅਹੁਦੇਦਾਰਾਂ ਦਾ ਕੀਤਾ ਐਲਾਨ, ਪੜ੍ਹੋ ਲਿਸਟ

 

Punjab News: ਅਕਾਲੀ ਦਲ ਪੁਨਰ ਸੁਰਜੀਤ ਨੇ ਵੱਡੇ ਪੱਧਰ ‘ਤੇ ਅਹੁਦੇਦਾਰਾਂ ਦਾ ਕੀਤਾ ਐਲਾਨ, ਪੜ੍ਹੋ ਲਿਸਟ

ਚੰਡੀਗੜ੍ਹ, 3 ਮਈ 2026: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੀ ਮਜਬੂਤੀ ਲਈ ਅਹੁਦੇਦਾਰਾਂ ਦਾ ਵਿਸਥਾਰ ਕਰਦਿਆਂ ਮੀਤ ਪ੍ਰਧਾਨ, ਜਰਨਲ ਸਕੱਤਰ, ਜਥੇਬੰਦਕ ਸਕੱਤਰ ਅਤੇ ਪ੍ਰਚਾਰ ਸਕੱਤਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜਿੰਨਾਂ ਦੇ ਨਾਵਾਂ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ।

ਮੀਤ ਪ੍ਰਧਾਨ

  • ਜੰਗੀਰ ਸਿੰਘ ਖ਼ਾਗ
  • ਹਰਦੀਪ ਸਿੰਘ ਸਾਗਰਾ
  • ਹਰਦੇਵ ਸਿੰਘ ਹਾਮਿਦ
  • ਗੁਰਭੇਜ ਸਿੰਘ ਫਾਜ਼ਿਲਕਾ (ਚੇਅਰਮੈਨ)
  • ਗੁਰਚਰਨ ਸਿੰਘ ਕੌਲੀ (ਮੁਲਾਜ਼ਮ ਆਗੂ)
  • ਹਰਦੇਵ ਸਿੰਘ (ਫਫੜੇ ਭਾਈ ਕੇ)
  • ਬਲਵਿੰਦਰ ਸਿੰਘ ਸਹਿਗਲ
  • ਦਲਜਿੰਦਰਪਾਲ ਸਿੰਘ ਡਾਂਗ
  • ਜਰਨਲ ਸਕੱਤਰ
  • ਗੁਰਲਾਲ ਸਿੰਘ ਫਾਜਿਲਕਾ

ਜੱਥੇਬੰਦਕ ਸਕੱਤਰ

  • ਅਜਾਇਬ ਸਿੰਘ (ਪਟੀ ਸਦੀਕ)
  • ਸਵਰਨ ਸਿੰਘ ਚੱਕ ਬੁੱਢੇ ਸ਼ਾਹ
  • ਸੂਬੇਦਾਰ ਚਮਕੌਰ ਸਿੰਘ ਖਾਲਸਾ (ਸ਼ਕੂਰ)
  • ਤਰਸੇਮ ਸ਼ਰਮਾ (ਹਮਝੜੀ)
  • ਪ੍ਰੇਮ ਸਿੰਘ ਸੰਧੂ (ਮੌਲਵੀਵਾਲਾ)
  • ਸੂਬਾ ਸਿੰਘ ਗਲੌਲੀ
  • ਮਹਿੰਦਰ ਸਿੰਘ ਝੰਬਾਲੀ
  • ਅਵਤਾਰ ਸਿੰਘ ਬੁੱਟਰ ਫਾਜ਼ਿਲਕਾ
  • ਨਿਸ਼ਾਨ ਸਿੰਘ ਅਤਾਲਾ

ਪ੍ਰਚਾਰ ਸਕੱਤਰ

  • ਅਮਰਜੀਤ ਸਿੰਘ ਲਾਂਬਾ
  • ਤੇਜਿੰਦਰਪਾਲ ਸਿੰਘ ਰਾਣਾ
  • ਜਸਬੀਰ ਸਿੰਘ ਉਬਰਾਏ
  • ਸੂਬਾ ਸਿੰਘ ਕਾਜੇਵਾਲ (ਪਠਾਨਕੋਟ)
  • ਗੁਰਦਰਸ਼ਨ ਸਿੰਘ ਬਟਾਲਾ

ਜਥੇਬੰਦੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸ ਲਖਬੀਰ ਸਿੰਘ ਟਾਂਡਾ ਨੂੰ ਪਿਛਲੇ ਦਿਨੀ ਜਾਰੀ ਕੀਤੀ ਲਿਸਟ ਵਿੱਚ ਮੀਤ ਪ੍ਰਧਾਨ ਬਣਾਇਆ ਗਿਆ ਸੀ, ਜਿੰਨਾ ਬਾਰੇ ਜਿਲ੍ਹਾ ਹੁਸ਼ਿਆਰਪੁਰ ਦੀ ਜਥੇਬੰਦੀ ਨੇ ਰਿਪੋਰਟ ਦਿੱਤੀ ਹੈ ਕਿ ਉਹਨਾਂ ਦਾ ਵਿਹਾਰ ਪਾਰਟੀ ਜਾਬਤੇ ਦੇ ਖਿਲਾਫ ਹੈ।

ਇਸ ਕਰਕੇ ਉਹਨਾਂ ਦੀ ਨਿਯੁਕਤੀ ਰੱਦ ਕੀਤੀ ਜਾਂਦੀ ਹੈ। ਪਾਰਟੀ ਵੱਲੋਂ ਸਮੂਹ ਅਹੁਦੇਦਾਰਾਂ ਨੂੰ ਪਾਰਟੀ ਅਨੁਸ਼ਾਸਨ ਵਿੱਚ ਰਹਿ ਕੇ ਸਿੱਖੀ ਸਿਧਾਂਤਾਂ ਅਨੁਸਾਰ ਕੰਮ ਕਰਨ ਦੀ ਅਪੀਲ ਕੀਤੀ ਗਈ। ਪ੍ਰੈਸ ਦੇ ਨਾਮ ਇਹ ਬਿਆਨ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।