Saturday, April 27, 2024
No menu items!
HomeChandigarhBreaking: ਪੰਜਾਬ ਦੇ ਵੱਡੇ IAS ਅਫ਼ਸਰਾਂ ਦੇ ਘਰਾਂ 'ਤੇ ED ਵਲੋਂ ਛਾਪੇਮਾਰੀ

Breaking: ਪੰਜਾਬ ਦੇ ਵੱਡੇ IAS ਅਫ਼ਸਰਾਂ ਦੇ ਘਰਾਂ ‘ਤੇ ED ਵਲੋਂ ਛਾਪੇਮਾਰੀ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਦੇ ਸੀਨੀਅਰ ਆਈਏਐਸ ਅਫ਼ਸਰ ਅਤੇ ਪੰਜਾਬ ਆਬਕਾਰੀ ਵਿਭਾਗ ਦੇ ਕਮਿਸ਼ਨਰ ਵਰੁਣ ਰੂਜਮ ਦੇ ਘਰ ਤੇ ED ਦੇ ਵਲੋਂ ਅੱਜ ਸਵੇਰੇ ਦਸਤਕ ਦਿੱਤੀ ਗਈ।

ਦੱਸਿਆ ਜਾ ਰਿਹਾ ਹੈ ਕਿ, ED ਦੀ ਟੀਮ ਵੱਲੋਂ ਵਰੁਣ ਰੂਮਜ ਦੇ 20 ਸੈਕਟਰ ਸਥਿਤ ਘਰ ਦੇ ਵਿਚ ਛਾਪੇਮਾਰੀ ਕੀਤੀ ਗਈ।

ਜਾਣਕਾਰੀ ਇਹ ਵੀ ਹੈ ਕਿ, ਇੱਕ ਵੱਡੇ ਘੁਟਾਲੇ ਦੇ ਨਾਲ ਜੁੜੀ ਇਹ ਛਾਪੇਮਾਰੀ ਹੋ ਸਕਦੀ ਹੈ, ਹਾਲਾਂਕਿ ਇਸ ਬਾਰੇ ਸਪੱਸ਼ਟ ਤੌਰ ਤੇ ਜਾਣਕਾਰੀ ਮਿਲਣੀ ਬਾਕੀ ਹੈ।

ਸੂਤਰ ਦੱਸਦੇ ਨੇ ਕਿ, ਪੰਜਾਬ ਦੇ ਇੱਕ ਡੀਸੀ ਦੇ ਘਰ ਤੇ ਵੀ ED ਦੀ ਰੇਡ ਜਾਰੀ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments