Join WhatsApp

Join Now

Holiday News: ਪੰਜਾਬ ਸਰਕਾਰ ਦੇ ਵੱਲੋਂ 28 ਮਈ ਦੀ ਛੁੱਟੀ ਦਾ ਐਲਾਨ; ਸਕੂਲ-ਦਫ਼ਤਰ ਰਹਿਣਗੇ ਬੰਦ (ਪੜ੍ਹੋ ਪੱਤਰ)

On: May 25, 2026 3:00 PM

 

Holiday News: ਪੰਜਾਬ ਸਰਕਾਰ ਦੇ ਵੱਲੋਂ 28 ਮਈ ਦੀ ਛੁੱਟੀ ਦਾ ਐਲਾਨ; ਸਕੂਲ-ਦਫ਼ਤਰ ਰਹਿਣਗੇ ਬੰਦ (ਪੜ੍ਹੋ ਪੱਤਰ)

ਪੰਜਾਬ ਨੈੱਟਵਰਕ

Holiday News: ਚੰਡੀਗੜ੍ਹ, 25 ਮਈ 2026- ਪੰਜਾਬ ਸਰਕਾਰ ਦੇ ਵੱਲੋਂ 27 ਮਈ ਨੂੰ ਸੂਬੇ ਅੰਦਰ ਕੀਤੀ ਜਾਣ ਵਾਲੀ ਛੁੱਟੀ ਬਦਲ ਦਿੱਤੀ ਹੈ। ਸੂਬੇ ਅੰਦਰ ਹੁਣ ਇਹ ਛੁੱਟੀ 27 ਦੀ ਬਜਾਏ 28 ਮਈ ਨੂੰ ਹੋਵੇਗੀ।

ਇਹ ਵੀ ਪੜ੍ਹੋ- Holiday News: ਸਰਕਾਰੀ ਦਫ਼ਤਰਾਂ ‘ਚ 28 ਮਈ ਦੀ ਛੁੱਟੀ ਦਾ ਐਲਾਨ!

ਸਰਕਾਰ ਵੱਲੋਂ ਜਾਰੀ ਅਧਿਕਾਰਿਤ ਨੋਟੀਫਿਕੇਸ਼ਨ ਦੇ ਮੁਤਾਬਿਕ, ਭਾਰਤ ਸਰਕਾਰ ਦੇ ਵੱਲੋਂ ਈਦ ਉੱਲ ਜੂਹਾ (ਬਕਰੀਦ) ਦੀ ਕੀਤੀ ਗਈ ਛੂੱਟੀ ਸਬੰਧੀ ਸੋਧ ਦੇ ਆਧਾਰ ਤੇ ਪੰਜਾਬ ਨੇ ਵੀ ਆਪਣੀ ਛੁੱਟੀ ਦੀ ਤਰੀਕ ਬਦਲੀ ਹੈ।

ਪੰਜਾਬ ਸਰਕਾਰ ਨੇ ਕਿਹਾ ਹੈ ਕਿ ਭਾਰਤ ਸਰਕਾਰ ਦੁਆਰਾ ਜਾਰੀ ਕੀਤੀ ਗਈ ਨਵੀਂ ਚਿੱਠੀ ਦੇ ਮੁਤਾਬਿਕ, 27 ਤਰੀਕ ਨੂੰ ਕੀਤੀ ਜਾਣ ਵਾਲੀ ਛੁੱਟੀ 28 ਮਈ ਨੂੰ ਹੋਵੇਗੀ।

ਇਸ ਦਿਨ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਤੋਂ ਇਲਾਵਾ ਸਰਕਾਰੀ ਵਿਦਿਅਕ ਅਦਾਰੇ ਬੰਦ ਰਹਿਣਗੇ।

 

2 thoughts on “Holiday News: ਪੰਜਾਬ ਸਰਕਾਰ ਦੇ ਵੱਲੋਂ 28 ਮਈ ਦੀ ਛੁੱਟੀ ਦਾ ਐਲਾਨ; ਸਕੂਲ-ਦਫ਼ਤਰ ਰਹਿਣਗੇ ਬੰਦ (ਪੜ੍ਹੋ ਪੱਤਰ)”

Leave a Comment