ਪੰਜਾਬ ਸਰਕਾਰ ਨੇ ਸੀਨੀਅਰ IAS ਅਫ਼ਸਰ ਨੂੰ ਸੌਂਪਿਆ ਇੱਕ ਹੋਰ ਮਹਿਕਮੇ ਦਾ ਚਾਰਜ, ਪੜ੍ਹੋ ਪੱਤਰ By Editor GP SinghOn: September 2, 2026 6:45 PM ਪੰਜਾਬ ਸਰਕਾਰ ਨੇ ਸੀਨੀਅਰ ਆਈਏਐਸ ਅਫ਼ਸਰ ਨੂੰ ਸੌਂਪਿਆ ਇੱਕ ਹੋਰ ਵਿਭਾਗ ਦਾ ਚਾਰਜ, ਪੜ੍ਹੋ ਪੱਤਰਪੰਜਾਬ ਨੈੱਟਵਰਕ ਚੰਡੀਗੜ੍ਹ, 2 ਸਤੰਬਰ 2026- ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਸੀਨੀਅਰ ਆਈਏਐਸ ਅਫ਼ਸਰ ਨੂੰ ਉਸਦੇ ਵਿਭਾਗ ਦੇ ਨਾਲ ਨਾਲ ਇੱਕ ਹੋਰ ਮਹਿਕਮੇ ਦਾ ਚਾਰਜ ਸੌਂਪ ਦਿੱਤਾ ਹੈ।ਹੇਠਾਂ ਪੜ੍ਹੋ ਪੱਤਰ